ਸੁਆਗਤ
ਸੈਮੀ ਟਿਪਟ ਮਨਿਸਟਰੀਜ ਦੇ ਵੈੱਬ ਪਜੇ ਤੇ ਤੁਹਾਡੀ ਸਵਾਗਤ ਹੈ । ਸਾਡਾ ਜਨੂੰਨ ਹੈ ਕਿ ਅਸੀ ਸੰਸਾਰ ਨੂੰ ਯਿਸੂ ਸਮੀਹ ਵਾਸਤੇ ਜਿੱਤ ਕੇ ਪਰਮੇਸ਼ੁਰ ਨੂੰ ਮਹਿਮੀ ਦੇਈਏ। ਤੁਸੀ ਇੱਥੇ ਇਹੋ ਜਿਹੇ ਸਾਧਨ ਪ੍ਰਾਪਤ ਕਰੋਗੇ ਜੋ ਕਿ ਤੁਹਾਡੇ ਦਿਲ ਨੂੰ ਪ੍ਰੇਰਿਤ ਕਰਨਗੇ ਅਤੇ ਇਸ ਨੂੰ ਗਿਆਨ ਵੀ ਪ੍ਰਦਾਨ ਕਰਨਗੇ । ਤੁਸੀ ਇਹੋ ਜਿਹੇ ਅਧਿਆਏ ਹਰ ਰੋਜ ਪੜ੍ਹ ਪਾਉਗੇ ਜੋ ਕਿ ਤੁਹਾਡੀ ਪਰਮੇਸ਼ੁਰ ਨਾਲ ਜਿੱਤ ਵਿੱਚ ਚੱਲਣ ਵਿੱਚ ਅਗਵਾਈ ਕਰਨਗੇ । ਤੁਸੀ ਇੱਥੇ ਸੰਦੇਸ਼ ਸੁਣ ਸਕੋਗੋ ਅਤੇ ਵੀਡੀਓ ਵੇਖ ਸਕੋਗੇ ਜੋ ਕਿ ਮਸੀਹ ਵਿੱਚ ਵਧਣ ਵਿੱਚ ਤੁਹਾਡੀ ਮਦਦ ਕਰਨਗੇ ਅਤੇ ਤੁਸੀ ਇੱਥੇ ਮਸੀਹੀ ਆਗੂਆਂ ਵਾਸਤੇ ਵੀ ਸਾਧਨ ਵੇਖ ਸਕਦੇ ਹੋ। ਸੈਮੀ ਟਿੱਪਟ ਮਨਿਸਟਰੀਜ ਦਾ ਇਹ ਜਜ਼ਬਾ ਹੈ ਕਿ ਅਸੀ ਮਸੀਹੀ ਲੋਕਾਂ ਵਿੱਚ ਇੱਕ ਜਾਗ੍ਰਤੀ ਵਿਖੀਏ। ਸਾਡੇ ਸਾਧਨ ਤੁਹਾਡੀ ਮਦਦ ਕਰਨਗੇ ਕਿ ਕਿਵੇਂ ਤੁਹਾਡਾ ਦਿਲ ਬੇਦਾਰ ਹੋ ਸਕਦਾ ਹੈ ।
ਤੁਸੀ ਇਹ ਵੀ ਵੇਖ ਸਕਦੇ ਹੋ ਕਿ ਪਰਮੇਸ਼ੁਰ ਪੂਰੀ ਦੁਨੀਆਂ ਵਿੱਚ ਇਸ ਸੇਵਕਾਈ ਦੁਆਰਾ ਕੀ ਕਰ ਰਿਹਾ ਹੈ ; ਅਸੀ ਅਕਸਰ ਹੀ ਸੰਸਾਰ ਦੀਆਂ ਔਖੀਆਂ ਥਾਵਾਂ ਤੇ ਜਾਂਦੇ ਹਾਂ । ਤੁਸੀ ਇੱਥੇ ਇਹ ਵੀ ਜਾਣ ਸਕੋਗੇ ਕਿ ਪਰਮੇਸ਼ੁਰ ਸੰਸਾਰ ਦੀਆਂ ਕੁਝ ਬਹੁਤ ਹੀ ਖਤਰਨਾਕ ਥਾਵਾਂ ਵਿੱਚ ਕੀ ਕਰ ਰਿਹਾ ਹੈ ? ਕੁਝ ਸਮਾਂ ਕੱਢੋ ਅਤੇ ਇਸ ਵੈੱਬਸਾਈਟ ਨੂੰ ਵੇਖੋ । ਤੁਸੀ ਵੇਖੋਗੇ ਕਿ ਪਰਮੇਸ਼ੁਰ ਇਸ ਪੀੜੀ ਵਿੱਚ ਬਹੁਤ ਹੀ ਮਹਾਨ ਕੰਮ ਕਰ ਰਿਹਾ ਹੈ।