Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
ਇੱਕ ਸੁਫਨੇ ਦੀ ਮੌਤ ਅਤੇ ਉਸਦਾ ਜੀ ਉਠ
22-02-2011 ~ 4 ਵਿਚਾਰ

ਮੈਂ ਮੁ਼ਢਲੇ ਤੌਰ ਤੇ ਇੱਕ ਸੁਫਨਾ ਲੈਂਣ ਵਾਲਾ ਹਾਂ। ਮੇਰੇ ਕਾਫੀ ਸਾਰੇ ਸੁਫਨੀਆਂ ਦੇ ਵਿੱਚੋਂ ਕਈ ਸੁਫਨੇ – ਮੇਰੇ ਸੁਫਨੇ ਸਨ। ਕਦੀ ਕਦਾਈ, ਇੱਕ ਸੁਫਨਾ ਉੱਤੋ ਦੀ ਆਉਂਦਾ ਹੈ – ਨਾ ਕਿ ਅੰਦਰੋ ਦੀ। ਜਦੋਂ ਉਨਾਂ ਦੇ ਵਿੱਚੋ ਕੋਈ ਇੱਕ ਸੁਫਨਾਂ ਮੇਰੇ ਦਿਲ ਦੇ ਵਿੱਚ ਜਨਮ ਲੈਂਦਾ ਹੈ, ਤਾਂ ਉੱਥੇ ਅਸੀਮਤ ਸਾਮਰਥਾਂ ਹੁੰਦੀ ਹੈ ਕਿਉਂਕਿ ਇਹ ਸੁਫਨਾ ਇੱਕ ਅਸੀਮਤ ਸੋਮੇ – ਯਿਸੂ ਤੋਂ ਆ ਰਿਹਾ ਹੈ। ਪਰ ਤਾਂ ਵੀ, ਮੈਨੂੰ ਇਸ ਗਲ ਦਾ ਪਤਾ ਲੱਗਾ ਹੈ ਕਿ ਇੱਕ ਅਜਿਹੀ ਪ੍ਰਕਿਆ ਹੈ ਜਿਸਦੇ ਕਾਰਨ ਸੁਫਨੇ ਫਲਦਾਈ ਹੁੰਦੇ ਹਨ।

ਜਦੋਂ ਕੇਨ ਲਿਬਰਗ ਅਤੇ ਮੈਂ ਅਸਲ ਵਿੱਚ ਯੂਨਾਨੀ ਦੋਡ਼ ਨੂੰ ਕਰਨ ਦਾ ਸੁਫਨਾ ਲਿਆ, ਤਾਂ ਮੈਂ ਸਚ ਵਿੱਚ ਇਹ ਵਿਸ਼ਵਾਸ ਕੀਤਾ ਕਿ ਇਹ ਸੁਰਗ ਤੋਂ ਉੱਤਰਿਆ ਸੀ। ਜਦੋਂ ਕੇਨ ਦੀ ਮੌਤ ਦੁੱਖਦਾਈ ਤਰੀਕ ਦੇ ਨਾਲ ਇੱਕ ਆਟੋਮੋਬਾਈਲ ਦੇ ਨਾਲ ਦੁਰਘਟਨਾ ਦੇ ਵਿੱਟ ਹੋ ਗਈ ਤਾਂ, ਇਹ ਸੁਫਨਾ ਉਸਦੇ ਨਾਲ ਹੀ ਦਫਨ ਹੋ ਗਿਆ। ਮੈਂ ਦੋਡ਼ਨਾ ਛੱਡ ਦਿੱਤਾ ਅਤੇ ਕਾਫੀ ਜਿਆਦਾ ਮੋਟਾ ਹੋ ਗਿਆ।

ਲਗਭਗ 30 ਸਾਲਾਂ ਤੋਂ ਬਆਦ, ਪਰਮੇਸ਼ੁਰ ਨੇ ਇਸ ਸੁਫਨੇ ਨੂੰ ਫਿਰ ਜੀਵਾਲਿਆ ਜਦੋਂ ਮੈਂਨੰ ਪਤਾ ਚਲਿਆ ਕਿ ਮੈਂਨੂੰ ਕੈਂਸਰ ਸੀ। ਜਦੋਂ ਡਾਕਟਰ ਤੁਹਾਨੂੰ ਇਹ ਕਹਿੰਦੇ ਹਨ ਕਿ ਤੁਹਾਨੂੰ ਕੈਂਸਰ ਹੈ, ਤਾਂ ਤੁਸੀ ਆਪਣੇ ਜੀਵਨ ਨੂੰ ਬਡ਼ੀ ਨਜਦੀਕਤਾ ਦੇ ਨਾਲ ਵੇਖਦੇ ਹੋ। ਜਿਵੇਂ ਮੈਂ ਵੇਖਿਆ, ਮੈਂਨੂੰ ਇਸ ਗੱਲ ਦਾ ਪਤਾ ਚਲ ਗਿਆ ਕਿ ਹਰੇਕ ਸੁਫਨਾ ਜਿਸਨੂੰ ਪਰਮੇਸ਼ੁਰ ਨੇ ਮੇਰੇ ਦਿਲ ਵਿੱਚ ਰੱਖਿਆ ਸੀ ਉਹ ਹੋ ਕੇ ਰਹੇਗਾ – ਇਸ ਸੁਫਨੇ ਨੂੰ ਛੱਡ ਕੇ ਮੈਂ ਅਸਲ ਵਿੱਚ ਯੂਨਾਨੂ ਦੌਡ਼ ਦੇ ਪਾਠਕ੍ਰਮ ਦੇ ਵਿੱਚ ਹਿੱਸਾ ਲਵਾਂਗਾ।

ਮੈਂ ਇਸ ਜੀ ਉੱਠੇ ਹੋਏ ਸੁਫਨੇ ਨੂੰ ਲੈ ਲਿਆ ਅਤੇ ਟ੍ਰੇਨਿਂਗ ਅਰੰਭ ਕਰ ਦਿੱਤੀ। ਇਹ ਤਾਂ ਅਸਭੰਵ ਜਿਹਾ ਲਗਦਾ ਸੀ। ਕੈਂਸਰ। ਜਹਾਰੀ। ਜਖ਼ਮ। ਇਹ ਸਾਰੀ ਬਿਮਾਰੀਆਂ ਪੁਕਾਰ ਉੱਠੀਆਂ, "ਟਿੱਪਟ, ਤੁਸੀ ਇਹ ਨਹੀ ਕਰ ਸਕਦੇ ਹੋ। ਇਹ ਤਾਂ ਅਸੰਭਵ ਹੈ।" ਪਰ ਮੈਂ ਕਾਫੀ ਸਮਾਂ ਪਹਿਲਾਂ ਇਹ ਸਿੱਖਿਆ ਸੀ, ਜਦੋਂ ਪਰਮੇਸ਼ੁਰ ਇੱਕ ਸੁਫਨੇ ਦੇ ਵਿੱਚ ਸਾਹ ਪਾਉਂਦਾ ਹੈ, ਤਾਂ ਉਹ ਸਦਾ ਸਭੰਵ ਹੋ ਜਾਂਦਾ ਹੈ। ਡੇਢ ਸਾਲਾਂ ਬਆਦ, ਕ੍ਰਿਸਤਾ ਲੀਬਰਗ ਮੇਲਟਨ (ਕੇਨ ਦੀ ਸਭਨਾਂ ਤੋਂ ਵੱਡੀ ਕੁਡ਼ੀ) ਅਤੇ ਮੈਂ ਯੂਨਾਨ ਦੀ ਦੌਡ਼ ਦੇ ਪਿੰਡ ਤੋਂ ਅਸਲ ਐਲਮਪਿਅਕ ਸੇਟੇਡਿਯਮ ਦੀ ਵੱਲ ਦੌਡ਼ ਰਹੇ ਸਾਂ, ਕੈਨ ਅਤੇ ਮੇਰੇ ਸੁਫਨੇ ਨੂੰ ਪੂਰਿਆਂ ਕਰ ਰਹੇ ਸਾਂ।

ਜਦੋਂ ਤੁਹਾਡੇ ਸੁਫਨੇ ਤੁਹਾਨੂੰ ਅਸੰਭ ਜਿਹੇ ਲਗਣ, ਤਾਂ ਕੇਵਲ ਇੱਕੋ ਇੱਕ ਸਹੀ ਪ੍ਰਸ਼ਨ ਇਹ ਹੈ। ਕੀ ਇਹ ਸੁਫਨਾ ਉਤਾਂਹ ਤੋਂ ਆਇਆ ਜਾਂ ਤੁਹਾਡੇ ਅੰਦਰੋ? ਜੇ ਇਹ ਉਤਾਂਹ ਤੋਂ ਆਇਆ ਹੈ, ਤਾਂ ਉਹ ਇਸਨੂੰ ਪੂਰਿਆ ਕਰਕੇ ਰਹੇਗਾ। ਜੋ ਕੁਝ ਪਰਮੇਸ਼ੁਰ ਅਰੰਭ ਕਰਦਾ ਹੈ, ਉਹ ਉਸਨੂੰ ਪੂਰਿਆ ਕਰੇਗਾ। ਜੇ ਉਸਨੇ ਯਿਸੂ ਨੂੰ ਮੁਰਦਿਆਂ ਦੇ ਵਿੱਚੋ ਜੀਵਾਲਿਆ, ਤਾਂ ਤੁਹਾਡੇ ਸੁਫਨੀਆਂ ਨੂੰ ਕਬਰ ਦੇ ਵਿੱਚੋ ਜੀਵਾਲਣਾ ਉਸਦੇ ਲਈ ਇੱਕ ਆਮ ਜਿਹੀ ਗੱਲ ਹੈ।

Bookmark and Share
4 ਵਿਚਾਰ
ਲੇਖਕ: Harvinder siingh - 02-05-2011
I have been reading some articles from ur website today and I have learnt about victorious Christian life and dreams. Thanks for being a blessing. Harry
ਲੇਖਕ: Yagwinder singh - 02-05-2011
Have learnt about dreams and I want to learn more how I can identify the dreams that it has come from God or from me. Pls help! Thanks
ਲੇਖਕ: Pastor Dave - 02-05-2011
I am pastor of first Baptist church. I m a friend of ps jolly. I have read some of the articles by Sammy. I want to subscribe for Sammy blog. God bless Dave
ਲੇਖਕ: Jolly - 07-05-2011
I am blessed by reading this blog entry.
ਬਲਾਗ ਨੂੰ ਖੋਜੋ