Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
ਸਬਰ ਦੀ ਉਸਾਰੀ ਕਰਨੀ
12-04-2011 ~ 1 ਵਿਚਾਰ

ਜਦੋਂ ਡਾਕਟਰ ਨੇ ਮੈਂਨੂੰ ਇਹ ਕਿਹਾ ਕਿ ਮੈਂ ਵਜਨ ਘਟਾਉਣ ਦੀ ਲੋਡ਼ ਹੈ ਅਤੇ ਮੇਰੇ ਕੈਸ਼ਰ ਦੇ ਸਰਜਰੀ (ਜਰਾਹੀ) ਕਰਨ ਦੇ ਤੋਂ ਪਹਿਲਾਂ ਮੈਂਨੂੰ ਸਬਰ ਦੀ ਉਸਾਰੀ ਕਰਨ ਦੇ ਲਈ ਕਿਹਾ, ਮੈਂ ਜਾਣਦਾ ਸਾਂ ਕਿ ਕਿਵੇਂ ਦੋਵੇਂ – ਦੌਡ਼ਾਂ ਕੀਤੀਆਂ ਜਾਦੀਆਂ ਸਨ। ਉਸ ਵੇਲੇ ਇੱਕ ਬੇਯਕੀਨੀ ਜੋਖੋਂ ਭਰੀ ਯਾਤਰਾ ਦਾ ਅਰੰਭ ਹੋਇਆ। ਇਸ ਵੇਲੇ ਮੈਂ ਬਾਈਬਲ ਦੀ ਸਚਿਆਈਆਂ ਅਤੇ ਚਲਦੇ ਹੋਏ ਸਿਧਾਂਤਾਂ ਦੇ ਵਿੱਚਲੇ ਸੰਬਧਾਂ ਨੂੰ ਜਾਣ ਸਕਿਆ।

ਮੁੱਖ ਸ਼ਬਦ ਜਿਹਡ਼ਾ ਡਾਕਟਰ ਨੇ ਇਸਤੇਮਾਲ ਕੀਤਾ ਸੀ ਉਹ "ਸਬਰ" ਸੀ। ਉਸਨੇ ਕਿਹਾ ਕਿ ਇਹ ਤੰਦਰੂਸਤ ਹੋਣ ਦੀ ਪ੍ਰਕ੍ਰਿਆ ਦੇ ਵਿੱਚ ਇੱਕ ਬਡ਼ਾ ਹੀ ਮਦਦਗਾਰ ਰਹੇਗਾ। ਉਹ ਸਹੀ ਸੀ। ਮੈਂ ਤੰਦਰੂਸਤੀ ਵੀ ਹੋ ਗਿਆ ਅਤੇ ਜਿੱਥੇ ਤੱਕ ਮੈਂਥੋ ਬਣਿਆ ਮੈਂ ਹੋ ਸਕਦਾ ਸੀ।

ਸਮੇਂ ਦੇ ਅੰਤ ਵਿੱਚ ਉਸਨੇ ਮੈਂਨੂੰ ਕਿਹਾ ਕਿ ਮੈਨੂੰ ਸਬਰ ਦੀ ਉਸਾਰੀ ਕਰਨ ਦੀ ਲੋਡ਼ ਹੈ। ਪਰਮੇਸ਼ੁਰ ਨੇ ਉਸਦੇ ਨਾਲ ਮੇਰੇ ਧਿਆਨ ਲਾਉਣ ਦੇ ਵੇਲੇ ਮੇਰੇ ਨਾਲ ਇਬਰਾਨੀਆਂ 12:1 ਤੋਂ ਮੇਰੇ ਦਿਲ ਵਿੱਤ ਗੱਲ ਕੀਤੀ, ਜਿਹਡ਼ੀ ਇਹ ਕਹਿੰਦਾ ਹੈ ਕਿ "ਸਬਰ ਦੇ ਨਾਲ ਦੌਡ਼ੀਏ।" ਪਰਮੇਸ਼ੁਰ ਨਿਸ਼ਚਿਤ ਹੀ ਮੇਰੇ ਧਿਆਨ ਨੂੰ ਇਸ ਲਈ ਖਿੱਚ ਰਿਹਾ ਸੀ ਕਿ ਮੈਂ ਸਬਰ ਦੀ ਉਸਾਰੀ ਕਰਾਂ। ਮੈਂ ਚਿਰਤੱਰ ਦੇ ਇਸ ਗੁਣ ਦੀ ਉਸਾਰੀ ਯੂਨਾਨੀ ਮੈਰਾਥਨ ਦੌਡ਼ ਦੇ ਲਈ ਦਿੱਤੀ ਜਾਂਦੀ ਸਿੱਖਿਆ ਦੇ ਪਾਠਕ੍ਰਮ ਨੂੰ ਕਰਕੇ ਉਸਾਰ ਸਕਦਾ ਸੀ। ਇੱਕ ਸਭਨਾਂ ਤੋਂ ਪਹਿਲਾਂ ਪ੍ਰਸ਼ਨ ਮੇਰੇ ਦਿਮਾਗ ਵਿੱਚ ਇਹ ਸੀ ਕਿ, "ਕਿਉਂ ਸਬਰ ਕਰਨਾ ਇੰਨਾ ਮਹੱਤਪੂਰਨ ਹੈ?"

ਕਾਫੀ ਸਮਾਂ ਬੀਤ ਚੁੱਕਾ ਹੈ ਅਤੇ ਮੈਰਾਥਨ ਦੇ ਪੂਰੇ ਹੋਣ ਦੇ ਨਾਲ, ਮੇਰੇ ਉਸ ਪ੍ਰਸ਼ਨ ਦੇ ਉੱਤਰ ਦੇ ਵਿੱਚ ਕੁਝ ਸੂਝਾਂ ਆਇਆਂ ਹਨ।

  1. ਇਸ ਜੀਵਨ ਦੀ ਦੌਡ਼ ਦੇ ਵਿੱਚ ਨਿਸਚਤ ਹੀ ਦਰਦ ਅਤੇ ਦੁੱਖ ਦੇ ਸਮੇਂ ਆਉਣਗੇ ਹੀ। ਕੇਵਲ ਉਹ ਜਿਨ੍ਹਾਂ ਨੇ ਸਬਰ ਦੀ ਉਸਾਰੀ ਕੀਤੀ ਹੈ ਉਹ ਹੀ ਕੇਵਲ ਇਸ ਦੌਡ਼ ਨੂੰ ਪੂਰਿਆ ਕਰ ਸਕਣਗੇ।
  2. ਉਹ ਜਿਹਡ਼ੇ ਮੈਰਾਥਨ ਨੂੰ ਪੂਰਿਆਂ ਕਰਨਗੇ ਉਹ ਹੀ ਕੇਵਲ ਖਤਮ ਹੋਣ ਉੱਤੇ ਮੈਡਨ ਨੂੰ ਪ੍ਰਾਪਤ ਕਰਨਗੇ। ਉਹ ਜਿਹਡ਼ੇ ਜੀਵਨ ਦੀ ਦੌਡ਼ ਦੇ ਵਿੱਚ ਸਬਰ ਰੱਖਣਗੇ ਉਹੋ ਕੇਵਲ ਅੰਤ ਵਿੱਚ ਮਹਿਮਾ ਦਾ ਮੁਕੁਟ ਪ੍ਰਾਪਤ ਕਰਨਗੇ।
  3. ਇਸ ਦੇ ਵਿੱਚ ਬੇਯਕੀਨਾ ਅਨੰਦ ਅਤੇ ਪੂਰਣਤਾ ਦਾ ਭਾਵ ਹੈ ਇਕੇਰਾਂ ਜਦੋਂ ਅਸੀ ਮੁਸ਼ਿਕਲਾਂ ਅਤੇ ਦਰਦ ਨੂੰ ਸਹਿਣ ਕਰ ਲੈਂਦੇ ਹਾਂ
  4. ਅਸੀ ਜਦੋਂ ਸਬਰ ਦੀ ਉਸਾਰੀ ਕਰਦੇ ਹਾਂ ਤਾਂ ਦੂਜਿਆਂ ਦੇ ਦਰਦ ਅਤੇ ਦੁੱਖਾਂ ਨੂੰ ਵੀ ਪ੍ਰਸ਼ੰਸਾ ਕਰਨੀ ਸਿੱਖਦੇ ਹਾਂ।
  5. ਸਬਰ ਕਰਨਾ ਚਰਿਤੱਰ ਦਾ ਇੱਕ ਮਹੱਤਪੂਰਨ ਗੁਣ ਹੈ ਜਿਹਡ਼ਾ ਸਾਨੂੰ ਜੀਵਨ ਦੀ ਦੌਡ਼ ਨੂੰ ਇੱਕ ਜੇਤੂ ਦੀ ਤਰ੍ਹਾਂ ਪੂਰਿਆਂ ਕਰਨ ਦੇ ਯੋਗ ਬਣਾਉਂਦਾ ਹੈ । ਜਦੋਂ ਅਸੀ ਮੁਸ਼ਿਕਲਾਂ ਨੂੰ ਸਹਿਨ ਕਰਨਾ ਸਿੱਖਦੇ ਹਾਂ ਤਾਂ ਅਸੀ ਇਸਨੂੰ ਵੀ ਪ੍ਰਾਪਤ ਕਰਦੇ ਹਾਂ
  6. ਸਬਰ ਤੰਦਰੂਸਤ ਹੋ ਜਾਣ ਤੋਂ ਬਆਦੇ ਦੇ ਜੀਵਨ ਨੂੰ ਹੋਰ ਵੱਧ ਅਨੰਦਮਈ ਕਰ ਦੇਂਦਾ ਹੈ!

ਮੈਂ ਇਸ ਗੱਲੋ ਨਿਸ਼ਚਿਤ ਹਾਂ ਕਿ ਇੱਥੇ ਹੋਰ ਵੀ ਬਹੁਤ ਕੁਝ ਸਿੱਖਣ ਲਈ ਹੈ। ਮੈਂ ਤਾਂ ਅਜੇ ਵੀ ਦੌਡ਼ ਰਿਹਾ ਹਾਂ। ਮੈਂ ਤਾਂ ਅਜੇ ਵੀ ਵੱਧ ਰਿਹਾ ਹਾਂ। ਇਹ ਇੱਕ ਜੋਖੋਂ ਭਰੀ ਯਾਤਰਾ ਹੈ!

Bookmark and Share
1 ਵਿਚਾਰ
ਲੇਖਕ: rajinder singh - 02-05-2011
thnax sir i am rajinder singh and i m a bible student when iread ur artical.realy i got a lot about the race of life and christian.i do hve to run constanty in this faith race. plz would to tell more about ......
ਬਲਾਗ ਨੂੰ ਖੋਜੋ