Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
14-04-2010 ~ 0 ਵਿਚਾਰ

ਪਿਛਲੇ ਕਈ ਹਫ਼ਤੀਆਂ ਤੋਂ ਤੁਸੀ ਮੇਰੀ ਦੌੜ ਦੇ ਬਾਰੇ ਵਿੱਚ ਕੁਝ ਜਿਆਦਾ ਮੇਰੇ ਕੋਲੋ ਨਹੀ ਸੁਣਿਆਂ ਇਸਦਾ ਕਾਰਨ ਇਹ ਨਹੀ ਹੈ ਕਿ ਮੇਰੀ ਦੌੜ ਹੌਂਦ ਦੇ ਵਿੱਚ ਨਾ ਹੋਂਣ ਦੇ ਬਿਲਕੁਲ ਕਰੀਬ ਹੈ। ਨਹੀ, ਮੈਂ ਆਲਸੀ ਨਹੀ ਬਣ ਗਿਆ ਹਾਂ ਅਤੇ ਨਾ ਹੀ ਮੈਂ ਆਪਣੀ ਦੌੜ ਨੂੰ ਛੱਡ ਦਿੱਤਾ ਹੈ। 10 ਹਫ਼ਤੀਆਂ ਪਹਿਲਾਂ ਮੇਰੇ ਗੋਡੇ ਵਿੱਚ ਸੱਟ ਲਗ ਗਈ ਸੀ, ਅਤੇ ਇਸਨੇ ਮੇਰੀ ਦੌੜ ਨੂੰ ਲਗਭਗ ਅੰਸਭਵ ਜਿਹਾ ਬਣਾ ਦਿੱਤਾ ਸੀ।

ਪਰ ਤਾਂ ਵੀ, ਮੈਂ ਇਹ ਗੱਲ ਜਾਣ ਲਿਆ ਹੈ ਕਿ ਦੌੜ ਇੱਕ ਸਿੱਖਣ ਵਾਲਾ ਅਨੁਭਵ ਹੈ, ਖਾਸ ਕਰਕੇ ਵਿਵਹਾਰਿਕ ਮਸੀਹ ਜੀਵਨ ਦੇ ਲਈ ਬਾਈਬਲ ਦੇ ਸਿਧਾਂਤਾ ਨੂੰ ਸਿੱਖਣ ਦੇ ਲਈ । ਤੁਸੀ ਹੋ ਸਕਦਾ ਹੈ ਅਚਰਜ ਦੇ ਵਿੱਚੋ ਹੋਵੋ, “ਤੁਸੀ ਚੋਟ ਖਾਦੇ ਹੋਏ ਗੋਡੇ ਦੇ ਲਈ ਬਾਈਬਲ ਵਿੱਚੋ ਕੀ ਸਿੱਖ ਸਕਦੇ ਹੋ?” ਬਹੁਤ ਕੁੱਝ।


> ਹੋਰ ਪੜੋ
Bookmark and Share
15-11-2009 ~ 0 ਵਿਚਾਰ

ਮੈਂ ਇੱਕ ਆਪਣੀ ਆਣ ਸਚਿਆਈ ਦੀ ਦੌੜ ਦੇ ਇਸ ਬਲੋਗ ਤੋਂ ਇਸ ਹਫ਼ਤੇ ਛੁੱਟੀ ਲੈ ਰਿਹਾ ਹਾਂ। ਅਸੀ ਹੁਣੇ ਹੁਣੇ ਕੋਵ ਸ਼ਹਿਰ ਦੇ ਵਿੱਚ ਆਪਣੀ ਇੱਕ ਹਫ਼ਤੇ ਦੀ ਸ਼ਭਾਵਾਂ ਨੂੰ ਖਤਮ ਕੀਤਾ ਹੈ। ਮੈਂ ਉਨ੍ਹਾਂ ਦੇ ਲਈ ਉਤਸਾਹ ਦੇ ਸ਼ਬਦ ਹੇਠਾਂ ਲਿੱਖੇ ਹਨ ਜਿਨ੍ਹਾਂ ਨੇ ਇਸਦੇ ਵਿੱਚ ਭਾਗ ਲਿਆ ਸੀ। ਮੈਂ ਇਹ ਸੋਚਦਾ ਸਾਂ ਤੁਹਾਡੇ ਇਸਨੂੰ ਪੜਨ ਦੇ ਨਾਲ ਤੁਹਾਨੂੰ ਵੀ ਇਸਤੋਂ ਆਸ਼ੀਸ ਮਿਲੇਗੀ। ਕਿਰਪਾ ਕਰਕੇ ਹੇਠਾਂ ਦਿੱਤੀ ਗਈ ਚੁਣੌਤੀ ਨੂੰ ਪੜੋ।

ਬੇਦਾਰੀ ਦੇ ਲਈ ਦਿਲ ਦੀ ਪੁਕਾਰ ਸਭਾ ਖਤਮ ਹੋ ਗਈ ਹੈ, ਅਤੇ ਪਰਮੇਸ਼ੁਰ ਦੇ ਨਾਲ ਸਾਡੇ ਨਾਲ ਮੁਲਾਕਾਤ ਕੀਤੀ ਹੈ। ਸਾਡੇ ਕੋਲ ਤਾਂ "ਪਹਾੜੀ ਦੀ ਟੀਸੀ" ਵਾਲਾ ਅਨੁਭਵ ਸ਼ਾਬਦਿਕ ਅਤੇ ਆਤਮਿਕ ਭਾਵਾਂ ਦੇ ਵਿੱਚ ਹੈ। ਹੁਣ ਅਸੀ ਸਾਰੇ ਦੇ ਸਾਰੇ ਉੱਤਰ ਕਾਰੋਲਿਨਾ ਦੀ ਪਹਾੜੀਆਂ ਨੂੰ ਛੱਡ ਚੁੱਕੇ ਹਾਂ, ਅਤੇ ਜੀਵਨ ਦੀ ਸਚਿਆਈਆਂ ਦਾ ਅਤੇ ਘਾਟੀ ਦੇ ਜੀਵਨ ਨੂੰ – ਸੇਵਕਾਈ ਦੀ ਮੁਸ਼ਕਿਲਾਂ ਨੂੰ, ਕਲੀਸੀਆ ਦੀ ਜਿੰਮਵਾਰੀਆਂ ਨੂੰ, ਅਤੇ ਕਈ ਟਨਾਂ ਦੇ ਹਿਸਾਬ ਦੇ ਨਾਲ ਇੰਤਜਾਰ ਕਰਦੇ ਹੋਏ ਕੰਮ ਦਾ ਸਾਹਮਣਾ ਕਰਦੇ ਹਾਂ।


> ਹੋਰ ਪੜੋ
Bookmark and Share
02-11-2009 ~ 0 ਵਿਚਾਰ

ਇਸ ਹਫ਼ਤੇ ਦੇ ਅੰਤ ਦੇ ਵਿੱਚ, ਮੈਨੂੰ ਟੈਕਸਸ ਸਟੇਟ ਸੀਨੀਅਰ ਖੇਡਾਂ ਦੇ ਵਿੱਚ ਇੱਕ ਅਦਭੁਤ ਅਨੁਭਵ ਹੋਇਆ। ਵਾਤਾਵਰਣ ਇੱਕ ਦਮ ਸਹੀ ਸੀ – ਸੂਰਜ ਚੜਿਆ ਹੋਇਆ ਸੀ, ਥੋੜੀ ਥੋੜੀ ਹਵਾ ਚਲ ਰਹੀ ਸੀ, ਅਤੇ ਤਾਪਮਾਨ ਲਗਭਗ 68 ਡਿਗਰੀ ਫਰਨੇਹਾਈਟ ਸੀ। ਮੈਂਨੂੰ ਬਸ ਇੱਕੋ ਇੱਕ ਚਿੰਤਾ ਸੀ ਕਿ ਮੈਂ ਪਿਛਲੇ ਕੁਝ ਹਫ਼ਤਿਆ ਦੇ ਵਿੱਚ ਸਾਹ ਦੀ ਬਿਮਾਰੀ ਦਾ ਥੋੜਾ ਜਿਹਾ ਅਨੁਭਵ ਹੋਇਆ ਸੀ।

ਮੈਂ ਆਪਣੇ ਮਿੱਤਰ ਨੂੰ ਦੌੜ ਲਾਉਣ ਤੋਂ ਪਹਿਲਾ ਹੀ ਕਹਿ ਦਿੱਤਾ, "ਮੈਂ ਤਾਂ ਆਪਣੀ ਵੱਲੋ ਸਭ ਤੋਂ ਉੱਤਮ ਕਰਾਂਗਾਂ ਅਤੇ ਇਹੋ ਜੋ ਕੁਝ ਹੋਵੇਗਾ ਜਿਹੜਾ ਹੋਣਾ ਚਾਹੀਦਾ ਹੈ।" ਇਹੋ ਵਿਵਹਾਰ ਹੀ ਮੈਂ ਸੇਵਕਾਈ ਦੇ ਵਿੱਚ ਵੀ ਲਿਆ ਹੋਇਆ ਸੀ। ਮੇਰਾ ਹਿੱਸਾ ਤਾਂ ਆਪਣੀ ਸਭ ਤੋਂ ਚੰਗੀ ਕੋਸ਼ਿਸ਼ ਕਰਨੀ ਸੀ। ਬਾਕੀ ਸਭ ਪਰਮੇਸ਼ੁਰ ਦੇ ਹੱਥ ਦੇ ਵਿੱਚ ਸੀ। ਜੇ ਇੱਥੇ ਕਾਫੀ ਸਾਰੇ ਲੋਕ ਹਨ ਜਿਹੜੇ ਮੇਰੇ ਸੰਦੇਸ਼ ਦੇ ਪ੍ਰਤੀ ਉੱਤਰ ਦਿੰਦੇ ਹਨ, ਤਾਂ ਇਹ ਤਾਂ ਬੜੀ ਸੋਹਣੀ ਗੱਲ ਹੈ। ਜੇ ਇੱਥੇ ਥੋੜੇ ਹੀ ਲੋਕ ਹਨ ਜਿਹੜੇ ਸੰਦੇਸ਼ ਦੇ ਪ੍ਰਤੀ ਉੱਤਰ ਦਿੰਦੇ ਹਨ, ਜਾਂ ਕੋਈ ਵੀ ਉੱਤਰ ਨਹੀ ਦਿੰਦਾ, ਤਾਂ ਵੀ ਇੱਹ ਬੜਾ ਹੀ ਸੋਹਣਾ ਹੈ – ਜਦ ਤੱਕ ਕਿ ਮੈਂ ਆਪਣੀ ਸਭ ਤੋਂ ਚੰਗੀ ਕੋਸ਼ਿਸ ਪਰਮੇਸ਼ੁਰ ਨੂੰ ਦਿੰਦਾ ਹਾਂ ਅਤੇ ਪਰਮੇਸ਼ੁਰ ਦੇ ਉੱਤੇ ਨਤੀਜਾ ਪਾਉਣ ਦੇ ਲਈ ਭਰੋਸਾ ਕਰਦਾ ਹਾਂ ।


> ਹੋਰ ਪੜੋ
Bookmark and Share
18-10-2009 ~ 0 ਵਿਚਾਰ

"ਬਸ ਇਸਨੂੰ ਕਰ ਦਵੋ!" ਇਹ ਖਿਡਾਰੀਆਂ ਦੇ ਜੁੱਤੇ ਬਣਾਉਣ ਵਾਲੀ ਇੱਕ ਮਸ਼ਹੂਰ ਕੰਪਨੀ ਦਾ ਨਾਰਾ ਹੈ, ਪਰ ਕਈ ਵਾਰੀ ਇਸਦੇ ਅਰਥ ਇੱਕ ਖਿਡਾਰੀ ਦੇ ਲਈ ਨਾਰੇ ਤੋਂ ਵੱਧ ਹਨ। ਇਹ ਉਸਦੇ ਜੀਵਨ ਦਾ ਇੱਕ ਹਿੱਸਾ ਬਣ ਗਿਆ। ਮੈਂ ਇਸਨੂੰ ਲਾਈਬੀਰੀਆ ਦੇ ਵਿੱਚ ਸੱਚਾ ਸਾਬਿਤ ਹੁੰਦੇ ਹੋਇਆ ਵੇਖਿਆ ਹੈ। ਜਦੋਂ ਦੇ ਅਸੀ ਉਸ ਦੇਸ਼ ਦੇ ਵਿੱਚ ਗਏ ਹਾਂ ਉਦੋਂ ਦੀ ਉੱਥੇ ਬਾਰੀਸ਼ (ਇੱਥੋ ਤੱਕ ਕੀ ਅੱਜ ਵੀ) ਹੋ ਰਹੀ ਸੀ। ਇਹ ਇਸ ਦੇਸ਼ ਦੇ ਵਿੱਚ ਰੋਜਾਨਾ ਦੇ ਜੀਵਨ ਨੂੰ ਹੋਰ ਵੀ ਕਠਿਨ ਬਣਾਂ ਦਿੰਦਾ ਹੈ ਜਿਹੜਾ ਲੜਾਈਆਂ ਨੂੰ ਮਾਰ ਨੂੰ ਝੇਲ ਚੁਕਿਆ ਹੋਵੇ।

ਇਸ ਗੱਲ ਤੋਂ ਅਰੰਭ ਕਰੀਏ ਕਿ ਇੱਥੇ ਦੌੜਨ ਦੇ ਲਈ ਕਾਫੀ ਸਾਰੀ ਥਾਵਾਂ ਨਹੀ ਹਨ। ਅਤੇ ਜਦੋਂ ਇੱਥੇ ਹਰ ਰੋਜ ਬਾਰੀਸ਼ ਹੁੰਦੀ ਹੈ ਅਤੇ ਤੁਹਾਡਾ ਜੀਵਨ ਰੁਝੇਵੇਂ ਦਾ ਨਾਲ ਭਰਿਆ ਹੋਵਾ ਹੋਵੇ, ਤਾਂ ਲਗਭਗ ਸਭ ਕੁਝ ਅਸੰਭਵ ਜਿਹਾ ਹੋ ਜਾਂਦਾ ਹੈ। ਇਸ ਲਈ, ਜਦੋਂ ਕੁਝ ਦੇਰ ਦੇ ਲਈ ਬਾਰੀਸ਼ ਰੁੱਕੀ ਅਤੇ ਮੈਂ ਆਪਣੇ ਹੋਟਲ ਦੇ ਵਿੱਚ ਵਾਪਸ ਆ ਗਿਆ, ਮੈਂ ਜਾਣਦਾ ਸਾਂ ਕਿ ਮੈਂਨੂੰ ਦੌੜਨ ਦੀ ਲੋੜ ਹੈ। ਦੌੜਨ ਦੇ ਲਈ ਕੇਵਲ ਇੱਕੋ ਹੀ ਥਾਂ ਸੀ ਤੇ ਉਹ ਹੋਟਮ ਦੇ ਸਾਹਮਣੇ ਵਾਲੀ ਸੜਕ ਸੀ।


> ਹੋਰ ਪੜੋ
Bookmark and Share
ਬਲਾਗ ਨੂੰ ਖੋਜੋ