Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

Blog
11-10-2009 ~ 0 ਵਿਚਾਰ

ਪਿਛਲੇ ਹਫਤੇ ਮੈਂ ਇੱਕ 400 ਤੋਂ 800 ਮੀਟਰ ਦੀ ਦੌੜ ਹਾਂਟਸਮੈਂਨ ਵਰਲਡ ਸੀਨੀਅਰ ਖੇਡਾਂ ਜਿਹੜੀਆਂ ਸੇਂਟ ਜਾਰਜ, ਉਤਾਹ ਦੇ ਵਿੱਚ ਹੋਇਆ ਵਿੱਚ ਭਾਗ ਲਿਆ। ਮੈਂ ਤਾਂ ਹੱਸਣ ਦੇ ਭਾਵਾਂ ਦੇ ਵਿੱਚ ਸਾਂ ਅਤੇ ਲਗਾਤਰਾ ਜੀਵਨ ਦੀ ਦੌੜ ਅਤੇ ਦੌੜ ਦੌੜਨ ਦੇ ਬਾਰੇ ਵਿੱਚ ਸਿੱਖ ਰਿਹਾ ਸਾਂ। ਜੀਵਨ ਦੇ ਵਿੱਚ ਕਈ ਸਬਕਾਂ ਵਿੱਚੋ ਇੱਕ ਸਬਕ ਜਿਹੜਾ ਮੈਂ ਸਿੱਖਿਆ ਉਰਹ ਮੇਰੀ ਦੌੜ ਦੇ ਵਿੱਚੋ ਨਹੀ ਆਈ, ਪਰ 400 ਮੀਟਰ ਦੀ ਦੌੜ ਤੋਂ ਇਕ ਦਮ ਪਹਿਲਾਂ ਮੇਰੀ ਦੌੜ ਤੋਂ ਹੋਇਆ। 65-69 ਦੀ ਉਮਰ ਦੀ ਸ਼੍ਰੇਣੀ ਦੇ ਵਿੱਚ ਮਸ਼ਹੂਰ ਦੌੜ ਲਾਉਣ ਵਾਲੇ ਖਿਡਾਰੀ ਪਹਿਲੀ ਲਾਈਨ ਦੇ ਵਿੱਚ ਖੜੇ ਹੋਏ ਸਨ। ਉਨ੍ਹਾਂ ਦੇ ਵਿੱਚੋ ਉਸ ਸ੍ਰੇਣੀ ਦੇ ਵਿੱਚ ਇੱਕ ਹਾਲ ਦੀ ਘੜੀ ਦੇ ਵਿੱਚ ਯੂਨਾਇਡ ਸਟੇਟ ਦਾ 400 ਮੀਟਰ ਦੀ ਦੌੜ ਦਾ ਇੱਕ ਜੇਤੂ ਸੀ।

ਮੈਂ ਬੜੇ ਧੀਰਜ ਦੇ ਨਾਲ ਉਸ 65 ਸਾਲ ਦੇ ਬੁਜਰਗ ਜੇਤੂ ਨੂੰ ਦੌੜ ਦੇ ਵਿੱਚ ਭਾਗ ਲੈਂਦਿਆਂ ਹੋਇਆ ਵੇਖਿਆ। ਮੈਂ ਨਿਰਾਸ਼ ਨਹੀ ਹੋਇਆ ਸਾਂ। ਉਹ ਦਿਵਾਰ ਦੀ ਪਿੱਛੋ ਬਾਹਰ ਆ ਗਿਆ ਅਤੇ ਫਿਰ 400 ਮੀਟਰ ਦੀ ਉਸ ਅਵਿਸ਼ਵਾਸ ਕੀਤੇ ਜਾਣ ਵਾਲੀ ਦੌੜ ਵਿੱਚ ਭਾਗ ਲੈਣ ਦੇ ਲਈ ਦੌੜਿਆ ਜਿਸਨੂੰ ਮੈਂ ਅੱਜ ਤੀਕ ਕਦੀ ਨਹੀ ਵੇਖਿਆ ਸੀ। ਉਹ ਤਾਂ ਬੇਹਿਸਾਬਾਂ ਦੌੜਿਆ। ਉਸਦੇ ਦੌੜਨ ਨੇ ਉਸਨੂੰ ਬਾਕੀ ਹੋਰ ਸਭ ਖਿਡਾਰੀਆਂ ਤੋਂ ਬੜੀ ਅੱਗੇ ਕਰ ਦਿੱਤਾ। ਮੈਂ ਤਾਂ ਅਚਰਜ ਦੇ ਨਾਲ ਭਰ ਗਿਆ ਸਾਂ ਜਦੋਂ ਮੈਂ ਉਸਨੂੰ ਦੌੜਦੇ ਹੋਇਆ ਵਿਖਿਆ। ਉਸਨੇ ਆਪਣੇ ਬਣਾਏ ਹੋਏ ਰਿਕਾਰਡ ਨੂੰ ਹੀ ਤੋੜ ਦਿੱਤਾ।


> ਹੋਰ ਪੜੋ
Bookmark and Share
ਬਲਾਗ ਨੂੰ ਖੋਜੋ