Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਐਸ ਟੀ ਐਮ ਸੇਵਕਾਈ ਦੇ 40 ਵਰਿਆਂ ਦੇ ਪੂਰੇ ਹੋਂਣ ਦਾ ਜਸ਼ਨ ਮਨਾਉਂਦਾ ਹੈ

Sammy & Tex"ਜੋ ਤੁਹਾਡੇ ਕੋਲ ਦਰਸ਼ਨਨਾਂ ਤੋਂ ਵੱਧ ਯਾਦਾਂ ਹਨ, ਤਾਂ ਤੁਸੀ ਆਪਣੇ ਅੰਤਿਮ ਅਧਿਆਏ ਨੂੰ ਲਿਖ ਰਹੇ ਹੋ," ਪਾਸਟਰ ਡੇਵ ਇੰਗਵੈਰ੍ਰਟ ਨੇ ਸੈਮ ਟਿੱਪਟ ਮਿਨੀਸਰੀਜ਼ ਦੇ ਮਿੱਤਰਾਂ ਅਤੇ ਮਦਦਗਾਰਾਂ ਨੂੰ ਇਹ ਕਿਹਾ ਸੀ। ਉਹ ਇੰਡਆਨਾ ਪਾਸਟਰ ਅਤੇ ਐਸ ਟੀ ਐਮ ਦੇ ਬੋਰਡ ਮੈਂਬਰਾਂ ਗੱਲਬਾਤ ਕਰਦੇ ਰਹੇ, "ਪ੍ਰੰਤੂ ਤੁਹਾਡੇ ਵਿੱਚੋ ਜਿਹਡ਼ੇ ਸੈਮ ਟਿੱਪਟ ਨੂੰ ਜਾਣਦੇ ਹੋ ਉਹ ਇਹ ਜਾਣਦੇ ਹਨ ਕਿ ਉਸਦੇ ਕੋਲ ਕਾਫੀ ਸਾਰੀਆਂ ਯਾਦਾਂ ਹਨ ਉਨ੍ਹਾਂ ਤੋਂ ਵੱਧ ਦਰਸ਼ਨ ਹਨ।" ਪੰਜ ਦੇਸ਼ਾਂ ਤੋਂ ਸੈਮ ਟਿੱਪਟ ਮਿਨੀਸਰੀਜ ਅਤੇ ਪੰਦਰਾਹ ਸੂਬਿਆਂ ਨੇ ਉਸਦੀ ਗਵਾਹੀ ਨੂੰ ਸੁਣਦੇ ਆ ਰਹੇ ਹਨ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੇ ਉੱਤੇ ਪੇਸ਼ਕਸ਼ ਨੂੰ ਸੁਣ ਰਹੇ ਹਨ ਜਦ ਐਸ ਟੀ ਐਮ ਆਪਣੇ ਚਾਲ੍ਹੀ ਸਾਲਾਂ ਦੀ ਸੇਵਕਾਈ ਨੂੰ ਪੂਰੀਆਂ ਹੋਣ ਦੇ ਜਸ਼ਨ ਮਨਾਉਂਣਾ ਹੈ।

Jerry Jenkinsਜੈਰੀ ਬੀ. ਜੇਨਕਿੰਸ, ਸਭਨਾਂ ਤੋਂ ਵੱਧ ਵਿੱਕਣ ਵਾਲੀ ਕਿਤਾਬ ਪਿੱਛੇ ਛੱਡ ਦਿੱਤੇ ਗਏ ਦੀ ਲਡ਼ੀ ਦਾ ਲਿਖਾਰੀ ਨੇ ਸਾਨ ਅੰਤਾਰਿਉ ਦੇ ਵਿੱਚ ਹੋਈ ਜਸ਼ਨ ਦੇ ਸਮਾਰੋਹ ਦਾ ਸੰਚਾਲਕ ਸੀ। ਉਸਨੇ ਭਾਗ ਲੈਣ ਵਾਲੀਆਂ ਨੂੰ ਇਹ ਗੱਲ ਸਾਂਝੀ ਕੀਤੀ ਕਿ ਉਸਦੀ ਪਹਿਲੀ ਕਿਤਾਬ ਸੈਮ ਟਿੱਪਟ ਦੇ ਜੀਵਨ ਦੀ ਕਹਾਣੀ ਸੀ। ਜੇਨਕੀੰਸ 23 ਸਾਲਾਂ ਦੀ ਸੀ ਅਤੇ ਟਿੱਪਟ 25 ਸਾਲਾਂ ਸੀ ਅਤੇ ਦੋਵਾਂ ਦੇ ਮਿਲ ਕੇ ਕਿਤਾਬ ਕੰਮ ਕਰਦਾ ਹੋਇਆ ਪਰਮੇਸ਼ੁਰ ਦੇ ਪ੍ਰੇਮ ਨੂੰ ਲਿਖਿਆ ਸੀ। ਸਮਾਰੋਹ ਦੇ ਵਿੱਚ ਬਆਦ ਸ਼ਾਮ ਦੇ ਵੇਲੇ ਇੱਕ ਮੁੱਖ ਗੱਲ ਇੱਤ ਅਜਿਹਾ ਵਿਡੀਔ ਪ੍ਰਦਰਸ਼ਣ ਜਿਸ ਵਿੱਚ ਇਹ ਵਿਖਾਲਿਆ ਗਿਆ ਕਿ ਇਹ ਸੇਵਕਾਈ ਦਾ ਜਨਮ ਕਿਵੇਂ ਹੋਇਆ।

ਸੈਮ ਟਿੱਪਟ ਮੌਨਰੋ, ਲੂਸੀਆਨਾ ਦੇ ਵਿੱਚ ਇੱਕ ਛੋਟੀ ਜਿਹੀ ਕਲੀਸੀਆ ਦੇ ਵਿੱਚ ਨੌਜਵਾਨ ਜਵਾਨਾਂ ਦੀ ਸਭਾ ਨੂੰ ਲੈ ਰਿਹਾ ਸੀ ਜਦੋਂ ਬੇਦਾਰੀ ਕਲੀਸੀਆ ਦੇ ਵਿੱਚ ਭਰ ਗਈ। ਸੱਤ ਨੌਜਵਾਨ ਜਿਨ੍ਹਾਂ ਵਿੱਚ ਸੈਮੀ ਅਤੇ ਟੈਕਸ ਟਿੱਪਟ ਨੂੰ ਅਮੇਰੀਕਾ ਦਾ ਦੌਰਾ ਕਰਨ ਦਾ ਫੈਸਲਾ ਲਿਆ ਅਤੇ ਦੇਸ਼ ਨੂੰ ਪਰਮੇਸ਼ੁਰ ਦੀ ਵੱਲ ਆਉਣ ਦਾ ਸੱਦਾ ਦਿੱਤਾ, ਬਾਈਬਲਾਂ ਦੇ ਪੂਰੇ ਦੇ ਪੂਰੇ ਪਹਿਏ ਵਾਲੇ ਰੇਹਡ਼ੇ ਨੂੰ ਧੱਕਦੇ ਹੋਇਆ ਅਤੇ ਜਿਵੇਂ ਜਿਵੇਂ ਉਹ ਜਾ ਰਹੇ ਸਨ ਉੰਝ ਉਹ ਉਨਾਂ ਨੂੰ ਵੱਡ ਰਹੇ ਸਨ। ਪਰਮੇਸ਼ੁਰ ਦੇਸ਼ ਦੇ ਸ਼ਰਿਹ ਦੇ ਵਿੱਚ ਚਲਾਈਮਾਨ ਹੋਇਆ ਜਦੋਂ ਉਨ੍ਹਾਂ ਨੇ ਦੇਸ਼ ਨੂੰ ਪਰਮੇਸ਼ੁਰ ਦੇ ਵਚਨ ਦੇ ਪਿੱਛੇ ਆਉਣ ਦੇ ਲਈ ਸੱਦਿਆ ਅਤੇ ਉਨ੍ਹਾਂ ਨੇ ਜਦੋਂ ਦੇਸ਼ ਦੇ ਯੂਨੀਵਰਸਟੀ ਦੇ ਵਿਦਿਆਰਥੀਆਂ ਦੇ ਨਾਲ ਗੱਲਬਾਤ ਕੀਤੀ।

ਉਹ ਨੋਜਵਾਨ ਮੁਨਰੋ ਦੇ ਸੱਤ ਨੌਵਜਾਨ ਦੇ ਨਾਂ ਤੋਂ ਜਾਣੇ ਗਏ। ਉਹ ਉਸ ਦੌਰੇ ਦੇ ਪੂਰਾ ਹੋਣ ਤੋਂ ਬਆਦ 1970 ਤੋਂ ਇੱਕਠੇ ਨਹੀ ਸਨ। ਪਰ ਫਿਰ ਵੀ ਉਨ੍ਹਾਂ ਦੇ ਵਿੱਚੋ ਛੇ ਮੌਜੂਦ ਸਨ, ਅਤੇ ਜੇਨਕੀੰਸ ਨੇ ਸਮੂਹ ਦਾ ਇੰਟਰਵਿਊ ਲਿਆ।

Kanvee ਅੰਤਰਾਸ਼ਟਰੀ ਸੇਵਕਾਈ ਦੇ ਇੱਕ ਵਿਡੀਔ ਪ੍ਰਦਸ਼ਣ ਵੀ ਵਿਖਾਲਿਆ ਗਿਆ ਇਸ ਤੋਂ ਪਹਿਲਾਂ ਕਿ ਭੱਵਿਖ ਦੇ ਲਈ ਐਸ ਟੀ ਐਮ ਦੀ ਸੇਵਕਾਈ ਦੇ ਉੱਤੇ ਧਿਆਨ ਦੇ ਦਿੱਤਾ ਜਾਂਦਾ। ਕੈਨਵੀ ਗੈਨੀਸ, ਲਿਬੀਰੀਆ ਦੇ ਮਸ਼ਹੂਰ ਗਾਇਕ ਨੇ ਪਾਸਟਰ ਇੰਗਵੈਰ੍ਰਟ ਦੀ ਵੱਲੋ ਸਹਭਾਗੀਆਂ ਦੇ ਸਮੂਹਾਂ ਦੇ ਇੰਨਟਵਿਊ ਲਿੱਤੇ ਜਾਣ ਤੋਂ ਪਹਿਲਾਂ ਗੀਤਾਂ ਨੂੰ ਗਾਇਆ। ਡੇਵ ਟਿੱਪਟ ਨੇ ਲਿਬੀਰੀਆ ਹੁਣ ਅਤੇ ਐਸ ਟੀ ਐਮ ਅਤੇ ਐਕਟ੍ਰਨਲ ਕੈੰਸਪਟ ਦੀ ਸਾਂਝੇਦਾਰੀ ਦੇ ਉੱਤੇ ਗੱਲਾਂ ਨੂੰ ਸਾਂਝਿਆ ਕੀਤਾ ਅਤੇ ਇਹ ਦੱਸਿਆ ਕਿ ਕਿਵੇਂ ਐਸ ਟੀ ਐਮ ਅਤੇ ਐਕਟ੍ਰਨਲ ਕੈੰਸਪਟ ਇੱਕਠੀਆਂ ਮਿਲ ਕੇ ਨਵੀ ਪੀਡ਼ੀ ਦੇ ਪ੍ਰਚਾਰਕਾਂ ਅਤੇ ਨੋਜਵਾਨਾਂ ਨੂੰ ਚੇਲੀਆਂ ਬਣਾਉਣ ਦੇ ਲਈ ਇੱਕਠੀਆਂ ਕੰਮ ਕਰੇਗਾ। ਬ੍ਰਾਜੀਲ ਦੇ ਇੱਕ ਪਾਸਟਰ, ਟ੍ਰੇਸ਼ਿਆ ਡਾ ਸੂਜ਼ਾ ਨੇ ਵੀ ਐਸ ਟੀ ਐਮ ਅਤੇ ਬ੍ਰਾਜੀਲ ਦੇ ਲੋਕਾਂ ਦੇ ਵਿੱਚ ਬ੍ਰਾਜੀਲ ਦੇ ਲੋਕਾਂ ਤੱਕ ਖੁਸ਼ਖਬਰੀ ਨੂੰ, ਬੇਦਾਰੀ ਦੇ ਲਈ ਸੰਦੇਸ਼ ਦੀ ਮੁਨਾਦੀ ਨੂੰ ਲੈ ਕੇ ਪਹੁੰਚਣ ਦੇ ਲਈ ਸਾਂਝੇਦਾਰੀ ਅਤੇ ਕਿਵੇਂ ਉਨ੍ਹਾਂ ਦੇ ਦੇਸ਼ ਦੇ ਵਿੱਚ ਪ੍ਰਚਾਰਕਾਂ ਦੀ ਨਵੀਂ ਪੀਡ਼ੀ ਨੂੰ ਤਿਆਰ ਕਰਨ ਦੇ ਬਾਰੇ ਵਿੱਚ ਦੱਸਿਆ। ਵਿਜੀ ਵਿਜੇਕੁਮਾਰ ਨੇ ਵੀ ਇਸੇ ਤਰ੍ਹਾਂ ਦੇ ਦਰਸ਼ਨ ਦੇ ਬਾਰੇ ਭਾਰਤ ਦੇ ਲਈ ਗੱਲਬਾਤ ਕੀਤੀ।

ਸੈਮ ਟਿੱਪਟ ਨੇ ਉਸ ਦਰਸ਼ਨ ਦੇ ਬਾਰੇ ਵਿੱਚ ਜਿਹਡ਼ੀ ਪਰਮੇਸ਼ੁਰ ਨੇ ਉਸਨੂੰ ਭੱਵਿਖ ਦੇ ਲਈ ਦਿੱਤਾ ਸੀ ਅੰਤਮ ਗੱਲਾਂ ਕਹਿਆ। ਹੇਠਾਂ ਉਸ ਦਰਸ਼ਨ ਦਾ ਸਾਰ ਦਿੱਤਾ ਗਿਆ ਹੈ।

ਪ੍ਰਚਾਰਕਾਂ ਨੂੰ ਗੁਣਾਤਮਕ ਕਰਨਾ

 1. ਸੰਸਾਰ ਦੇ ਪੰਜ ਵੱਖ ਖੇਤਰਾਂ ਦੇ ਵਿੱਚ ਦੱਸ ਪ੍ਰਚਾਰਕਾਂ ਦੀ ਪਛਾਣ ਕਰਨੀ ਜਿੱਥੇ ਐਸ ਟੀ ਐਮ ਨੂੰ ਲੋਕੀ ਜਾਣਦੇ ਹੋਣ।
 2. ਇੰਨ੍ਹਾਂ ਪ੍ਰਚਾਰਕਾਂ ਨੂੰ ਆਉਣ ਵਾਲੇ ਤਿੰਨ ਸਾਲਾਂ ਦੇ ਵਿੱਚ ਤਿਆਰ ਕਰਨਾ ਤਾਂ ਜੋ ਇਹ ਖੁਸਖਬਰੀ ਦੇ ਕੰਮ ਨੂੰ ਕਰਨ।
 3. ਇਹ ਪ੍ਰਚਾਰਕ ਹੋਰ ਦੂਜੇ ਪੰਜ ਪ੍ਰਚਾਰਕਾਂ ਨੂੰ ਆਉਣ ਵਾਲੇ ਤਿੰਨ ਸਾਲਾਂ ਦੇ ਵਿੱਚ ਸਿਖਾਉਣਗੇ ।
 4. ਆਉਣ ਵਾਲੇ ਅਗਲੇ ਸੱਤ ਸਾਲਾਂ ਦੇ ਵਿੱਚ 250 ਪ੍ਰਚਾਰਕਾਂ ਹੋਣ ਜਿਹਡ਼ੇ ਖੁਸ਼ਖਬਰੀ ਦਾ ਮੁਨਾਦੀ ਦੱਸ ਲੱਖ ਤੋਂ ਵੱਧ ਲੋਕਾਂ ਨੂੰ ਸਾਲਾਨਾ ਕਰ ਰਹੇ ਹੋਣ।

ਵੱਖ ਵੱਖ ਸੇਵਕਾਈਆਂ ਨੂੰ ਸਮਕਾਲਵਰਤੀ ਕ

ਵੱਖ ਵੱਖ ਸੇਵਕਾਈਆਂ ਨੂੰ ਇੱਕਠੀਆਂ ਕਰਨਾ ਜਿਨ੍ਹਾਂ ਨੂੰ ਐਸ ਟੀ ਐਮ ਨੂੰ ਪਿਛਲੇ ਚਾਲ੍ਹੀ ਸਾਲਾਂ ਦੇ ਦੌਰਾਨ ਵਿਕਸਿਤ ਕੀਤਾ ਤਾਂ ਜੋ ਉਨਾਂ ਦਾ ਗਹਿਰਾ ਅਤੇ ਵੱਡੇ ਪੱਧਰ ਦੇ ਉੱਤੇ ਪ੍ਰਭਾਵ ਪਵੇ। ਉਨਾਂ ਦੇ ਵਿੱਚੋ ਹੇਠਾਂ ਕੁਝ ਸੇਵਕਾਈਆਂ ਦਿੱਤੀਆਂ ਗਈਆਂ ਹਨ।

 • ਖੁਸ਼ਖਬਰੀ ਸਭਾਵਾਂ, ਅਤੇ ਸੰਸਾਰ ਦੇ ਵਿੱਚ ਪੰਜ ਖੇਤਰਾਂ ਦੇ ਵਿੱਚ ਮਸੀਹੀ ਆਗੂਆਂ ਦੇ ਵਿੱਚ ਬੇਦਾਰੀ ਦੇ ਲਈ ਸਭਾਵਾਂ ਨੂੰ ਲਗਾਤਾਰ ਜਾਰੀ ਰੱਖਣਾ।
 • ਸੰਸਾਰ ਦੇ ਵਿੱਚ ਪੰਜ ਖੇਤਰਾਂ ਦੇ ਵਿੱਚ ਮੁੱਖ ਪ੍ਰਰਚਾਰਕਾਂ ਨੂੰ ਸਿਖਾਉਣਾ।
 • ਸੰਸਾਰ ਦੇ ਹਰੇਕ ਖੇਤਰ ਦੇ ਵਿੱਚ ਵੈਬ ਦੇ ਰਾਹੀਂ ਆਪਣੀ ਮੌਜੂਦਗੀ ਨੂੰ ਵਿਕਸਿਤ ਕਰਨਾ ਜਿਸ ਦੇ ਨਾਲ ਪ੍ਰਚਾਰਕਾਂ ਨੂੰ ਸਿਖਾਉਣਾ। ਇਨਾਂ ਵੈਬ ਸਾਈਟਾਂ ਦੀ ਭਾਸ਼ਾ ਉਸ ਖੇਤਰ ਦੀ ਹੀ ਹੋਵੇਗੀ।
 • ਹੇਰਕ ਖੇਤਰ ਦੇ ਵਿੱਚ ਟੇਲੀਵਿਜਨ ਪ੍ਰਸਾਰਣ ਦਾ ਵਿਕਾਸ ਕਰਨਾ ਜਿਸਤੋਂ ਪ੍ਰਚਾਰਕ ਨੂੰ ਸਿਖਾਲਿਆ ਜਾਵੇ ।
 • ਉਨਾਂ ਖੇਤਰਾਂ ਦੇ ਵਿੱਚ ਬੇਦਾਰੀ ਦੇ ਲਈ ਦਿਲ-ਦੀ-ਪੁਕਾਰ ਸਭਾਵਾਂ ਨੂੰ ਕਰਨਾ ਜਿਹਡ਼ੀਆਂ ਟੇਲੀਵਿਜਨ ਪ੍ਰਸਾਰਣ ਦੇ ਨਾਲ ਸਿੱਧੇ ਰੂਪ ਵਿੱਚ ਮਿਲਕੇ ਕੰਮ ਕਰਨਗੀਆਂ।

ਯੂਨਾਈਟਿਡ ਸਟੇਟ ਨੂੰ ਪ੍ਰਭਾਵਿਤ ਕਰਨ

 1. ਸੈਮੀ ਦੀ ਨਵੀਂ ਕਿਤਾਬ, ਦੌਡ਼, ਨੂੰ ਬਸੰਤ 2011 ਦੇ ਵਿੱਚ ਜਾਰੀ ਕਰਨਾ। ਇੱਸ ਕਿਤਾਬ ਦਾ ਟੀਚਾ ਪਡ਼੍ਹਨ ਵਾਲਿਆਂ ਦਾ ਨਿਜੀ ਜੀਵਨ ਹੋਵੇਗਾ, ਪਰ ਇਹ ਖਾਸ ਕਰਕੇ ਇੱਕ ਖਿਲਾਡੀ ਦੀ ਅੱਖਾਂ ਨਾਲ ਲਿਖੀ ਗਈ ਹੈ ਜਿਸ ਤਰਾਂ ਇਸਨੂੰ ਪਵਿਤ੍ਰ ਆਤਮਾ ਦੇ ਵਿੱਚ ਦਿਖਾਲਿਆ ਗਿਆ ਹੈ।
 2. ਉੱਤਰ ਅਮਰੀਕਾ ਦੇ ਵਿੱਚ ਬੇਦਾਰੀ ਉੱਤੇ ਸਭਾਵਾਂ ਨੂੰ ਲਗਾਤਾਰ ਕਰਦੇ ਰਹਿਣਾ।
 3. ਲੂਸੀਆਨਾ ਕਾਲੇਜ ਦੇ ਵਿੱਚ ਆਤਮਿਕ ਬੇਦਾਰੀ ਦੇ ਲਈ ਇੱਕ ਕੇੰਦਰ ਦਾ ਵਿਕਾਵ ਕਰਨ ਵਿੱਚ ਮਦਦ ਕਰਨਾ।

ਹੋਰ ਤਸਵੀਰਾਂ ਵਾਸਤੇ ਕਲਿੱਕ ਕਰੋ