Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

devotions
निष्ठा

ਸੈਮੀ ਟਿਪਟ ਮਨਿਸਟਰੀਜ ਦੇ ਰੂਹਾਨੀ ਵਚਨ ਦੇ ਕੇਂਦਰ ਵਿਚ ਤੁਹਾਡਾ ਸਵਾਗਤ। ਪੂਰੀ ਦੁਨੀਆ ਦੇ ਆਤਮਿਕ ਤਾਜਗੀ ਨੂੰ ਆਪਣੇ ਜੀਵਨ ਵਿਚ ਲੈਣ ਵਾਸਤੇ ਸਾਈਟ ਦੇ ਇਸ ਹਿੱਸੇ ਵਿਚ ਆਉਂਦੇ ਹਨ। ਐਸ ਟੀ ਐਮ “ਹੋਮ” ਪੇਜ ਤੇ ਹਫਤਾਵਰ ਰੂਹਾਨੀ ਵਚਨ ਪੂਰਾ ਹਫਤਾ ਰਹਿੰਦੇ ਹਨ। ਜਦ ਤੁਸੀ ਇਨ੍ਹਾਂ ਵਚਨਾਂ ਨੂੰ ਪੜੋਗੇ ਤਾਂ ਆਪਣੇ ਜੀਵਨ ਵਿਚ ਜਿੱਤ ਅਤੇ ਆਪਣੇ ਆਤਮਾ ਵਿਚ ਬੇਦਾਰੀ ਨੂੰ ਪ੍ਰਾਪਤ ਕਰੋਗੇ। ਤੁਸੀ ਚਾਹੋਗੇ ਕੀ ਤੁਹਾਡੇ ਮਿੱਤਰ ਵੀ ਸਾਈਟ ਦੇ ਇਸ ਹਿੱਸੇ ਨੂੰ ਵੇਖਣ।

ਜੇਕਰ ਤੁਸੀ ਈਮੇਲ ਦੁਆਰਾ ਹਫਤਾਵਾਰੀ ਰੂਹਾਨੀ ਵਚਨ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਥੋਂ ਇਸ ਨੂੰ ਪ੍ਰਾਪਤ ਕਰ ਸਕਦੇ ਹੋ।

ਜੇਤੂ ਮਸੀਹੀ ਜੀਵਨ - ਉਸ ਰਾਹ ਤੇ ਸਫਰ ਕਰੋ ਜੋ ਤੁਹਾਡੇ ਵਿਅਕਤੀਗਤ ਜੀਵਨ ਵਿਚ ਜਿੱਤ ਲੈ ਕੇ ਆਉਂਦਾ ਹੈ। ਇਹ ਲੜੀ ਤੁਹਾਨੂੰ ਵਿਅਕਤੀਗਤ ਜਿੱਤ ਦਾ ਰਾਹ ਵਿਖਾਉਂਦੀ ਹੈ।

ਜੇਤੂ ਮਸੀਹੀ ਪ੍ਰਾਥਨਾ - ਆਪਣੀ ਪ੍ਰਾਥਨਾ ਦੇ ਜੀਵਨ ਦੁਆਰਾ ਪਰਮੇਸਰ ਦੇ ਨਾਲ ਨਜਦੀਕੀ ਨੂੰ ਖੋਜੋ ਅਤੇ ਕਿਵੇਂ ਪ੍ਰਾਥਨਾ ਵਿਅਕਤੀਗਤ ਜਿੱਤ ਵੱਲ ਲੈ ਕੇ ਜਾਂਦੀ ਹੈ।

ਜੇਤੂ ਆਦਮੀ ਅਤੇ ਔਰਤਾਂ – ਬਾਈਬਲ ਦੇ ਵਿਚੋਂ ਆਦਮੀਆਂ ਅਤੇ ਔਰਤਾਂ ਬਾਰੇ ਸਿਖੋ ਅਤੇ ਉਨ੍ਹਾ ਨੇ ਜੋ ਸੰਗਰਸ਼ ਵੇਖੇ ਉਨ੍ਹਾਂ ਬਾਰੇ ਸਿਖੋ। ਵੇਖੋ ਕਿਵੇਂ ਉਨ੍ਹਾਂ ਨੇ ਆਪਨੇ ਜੀਵਨ ਵਿਚ ਜਿੱਤ ਨੂੰ ਪਾਇਆ।