Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਬੇਦਾਰੀ ਦੇ ਲਈ ਬ੍ਰਾਜੀਲ ਦੇ ਆਗੂਆਂ ਨੂੰ ਬੁਲਾਹਟ

ਸੈਮ ਟਿੱਪਟ ਨੇ ਬ੍ਰਾਜੀਲ ਬੈਪਟਿਸਟ ਕਨਵੈਨਸ਼ਨ ਦੇ ਲਗਭਗ 3,000 ਆਗੂਵਾਂ ਨੂੰ ਪ੍ਰਚਾਰ ਉਨ੍ਹਾਂ ਦੇ ਨਿਜੀ ਜੀਵਨ ਦੇ ਵਿੱਚ ਬੇਦਾਰੀ ਦੇ ਉੱਤੇ ਕਹਿੰਦੇ ਹੋਇਆ ਕੀਤਾ। ਉਨ੍ਹਾਂ ਨੇ ਕਿਊਬਾ ਦੀ ਰਾਜਧਾਨੀ ਮਾਲਤੋਂ ਗਰਾਸੋ ਦੇ ਵਿੱਚ 90ਵੀਂ ਆਗੂਆਂ ਦੀ ਸਾਲਾਨਾ ਕਨਵੈਨਸ਼ਨ ਦੇ ਵਿੱਚ ਪ੍ਰਚਾਰ ਕੀਤਾ।

ਇਨ੍ਹਾਂ ਦੇ ਵਿਚੋਂ ਕਾਫੀ ਸਾਰੇ ਮਸੀਹੀ ਆਗੂ, ਜਿਹਡ਼ੇ ਬ੍ਰਾਜੀਲ ਦੇ ਹੇਰਕ ਖੇਤਰ ਤੋਂ ਆਏ ਸਨ, ਨੂੰ ਖੁੱਲੇਆਮ ਇਨਾਂ ਸਭਾਵਾਂ ਦੇ ਦੌਰਾਨ ਰੌਦਿਆਂ ਵੇਖਿਆ ਜਾ ਸਕਦਾ ਸੀ ਜਦੋਂ ਟਿੱਪਟ ਨੇ ਕੈਂਸਰ ਦੇ ਵਿੱਚ ਆਪਣੀ ਆਤਮਿਕ ਬੇਦਾਰੀ ਦੀ ਕਹਾਣੀ ਨੂੰ ਉਨ੍ਹਾਂ ਦੇ ਨਾਲ ਸਾਝਿਂਆ ਕੀਤਾ। ਸਾਨ ਅੰਤਾਰਿਊ, ਟੈਕਸਸ ਦੇ ਇੱਸ ਪ੍ਰਚਾਰਕ ਨੇ ਹਰੇਕ ਸਵੇਰੇ ਭਾਗ ਲੈਣ ਵਾਲਿਆਂ ਨੂੰ ਪ੍ਰਚਾਰ ਕੀਤਾ ਅਤੇ ਉਨ੍ਹਾਂ ਨਾਲ ਇਬਰਾਨੀਆਂ ਦੀ ਕਿਤਾਬ ਤੋਂ "ਉਸ ਦੌਡ਼ ਨੂੰ ਦੌਡ਼ਨ ਦੇ ਲਈ ਜਿਸਦੇ ਲਈ ਪਰਮੇਸ਼ੁਰ ਨੇ ਸੱਦਿਆ" ਸੀ ਦੇ ਉੱਤੇ ਗੱਲਬਾਤ ਕੀਤੀ।

ਆਗੂਵੇ ਸੰਦੇਸ਼ਾਂ ਨੂੰ ਬਡ਼ੇ ਧਿਆਨ ਨਾਲ ਸੁਣ ਰਹੇ ਸਨ। ਇਊਂ ਜਾਪਦਾ ਹੈ ਕਿ ਪਰਮੇਸ਼ੁਰ ਦਾ ਕੰਮ ਹਰ ਰੋਜ ਬ੍ਰਾਜੀਲ ਦੇ ਇਨ੍ਹਾਂ ਆਗੂਵਾਂ ਦੇ ਵਿੱਚ ਵੱਧ ਰਿਹਾ ਸੀ। ਸੋਮਵਾਰ ਦੀ ਸਵੇਰੇ, ਟਿੱਪਟ ਨੇ ਉਨ੍ਹਾਂ ਨੂੰ ਕਿਹਾ ਕਿ ਉਹੋ ਲੋਕ ਖਡ਼ੇ ਹੋ ਜਾਣ ਜਿੰਨ੍ਹਾਂ ਦੇ ਨਾਲ ਪਰਮੇਸ਼ੁਰ ਨੇ ਗੱਲਬਾਤ ਕੀਤੀ ਸੀ ਅਤੇ ਪਰਮੇਸ਼ੁਰ ਦੇ ਨਾਲ ਇੱਕ ਸਮਰਪਣ ਕਰਨ। ਆਏ ਹੋਇਆਂ ਵਿੱਚੋ ਅੱਧੇ ਤੋਂ ਵੱਧ ਉੱਠ ਖਲੋਤੇ ਅਤੇ ਪ੍ਰਚਾਰਕ ਦੇ ਨਾਲ ਪ੍ਰਾਰਥਨਾ ਕੀਤੀ ।

ਕਈਆਂ ਨੇ ਪਰਮੇਸ਼ੁਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਪ੍ਰਾਰਥਨਾ ਦੇ ਜੀਵਨ ਨੂੰ ਗਹਿਰਾ ਕਰੇ। ਦੂਜਿਆਂ ਨੇ ਪਰਮੇਸ਼ੁਰ ਨੇ ਕਿਹਾ ਕਿ ਉਹ ਉਨ੍ਹਾਂ ਦੇ ਦਿਲਾਂ ਨੂੰ ਤਾਜਾ ਕਰੇ। ਇੱਕ ਪਾਸਟਰ ਨੇ ਕਿਹਾ, "ਅੱਜ ਪਰਮੇਸ਼ੁਰ ਨੇ ਮੇਰੇ ਪ੍ਰਾਣਾਂ ਨੂੰ ਬੇਦਾਰ ਕੀਤਾ ਹੈ ਅਤੇ ਇਸਦਾ ਅਰਥ ਹੈ ਕਿ ਮੇਰੀ ਸੇਵਕਾਈ ਵੀ ਬੇਦਾਰ ਹੋ ਗਈ ਹੈ।"

ਕਈ ਪਾਸਟਰਾਂ ਨੇ ਟਿੱਪਟ ਨੂੰ ਬ੍ਰਾਜੀਲ ਦੇ ਵਿੱਚ ਉਨ੍ਹਾਂ ਦੇ ਖੇਤਰ ਦੇ ਵਿੱਚ ਚਲ ਰਹੀ ਸੇਵਕਾਈ ਦੇ ਵਿੱਚ ਆ ਰਹੇ ਫਲਾਂ ਦੇ ਬਾਰੇ ਵਿੱਚ ਦੱਸਿਆ। ਇੱਕ ਵਿਅਕਤੀ ਨੇ ਕਿਹਾ, "ਮੈਂ ਇੱਕ ਅਜਿਹੇ ਪਰਿਵਾਰ ਦੇ ਵਿੱਚ ਵੱਡਾ ਹੋਇਆ ਜਿਹਡ਼ੇ ਅਪਰਾਧ ਕਰਦਾ ਸੀ। ਮੇਰੇ ਚਾਰ ਭਾਈ ਸਨ ਜਿਨ੍ਹਾਂ ਨੂੰ ਡਾਕੂਆਂ ਨੇ ਮਾਰ ਦਿੱਤਾ ਸੀ। ਮੈਂ ਵੀ ਉਸ ਭੱਵਿਖ ਦੇ ਵੱਲ ਹੀ ਜਾ ਰਿਹਾ ਸਾਂ। ਤੱਦ ਤਿੰਨ ਸਾਲ ਪਹਿਲਾਂ ਮੈਂ ਤੁਹਾਨੂੰ ਪ੍ਰਚਾਰ ਕਰਦੇ ਹੋਇਆ ਸੁਣਿਆ, ਅਤੇ ਮੈਂ ਆਪਣੇ ਦਿਲ ਨੂੰ ਪ੍ਰਭੂ ਨੂੰ ਦੇ ਦਿੱਤਾ ਹੁਣ, ਮੈਂ ਇੱਕ ਸੇਮਨਰੀ ਦੇ ਵਿੱਚ ਪਡ਼ ਰਿਹਾ ਹਾਂ ਅਤੇ ਛੇਤੀ ਹੀ ਆਪਣੇ ਪਾਠਕ੍ਰਮ ਨੂੰ ਪੂਰਿਆਂ ਕਰ ਲਵਾਗਾਂ। ਅਤੇ ਹੁਣ ਪਰਮੇਸ਼ੁਰ ਨੇ ਮੈਂਨੂੰ ਫਿਰ ਦੁਬਾਰਾ ਬੇਦਾਰ ਕਰ ਦਿੱਤਾ ਹੈ ਜਦ ਅੱਜ ਮੈਂ ਤੁਹਾਨੂੰ ਸੁਣਿਆ ਹੈ।"

ਰਿਕਾਇਫ ਸ਼ਰਿਹ ਦੇ ਇੱਕ ਮੁੱਖ ਪਾਸਟਰ ਨੇ ਟਿੱਪਟ ਨੂੰ ਇਹ ਕਿਹਾ, "ਸਾਡਾ ਖੇਤਰ ਸੇਵਕਾਈ ਦੇ ਫਲਾਂ ਦੇ ਨਾਲ ਭਰਿਆ ਹੋਇਆ ਹੈ। ਸਾਡੇ ਕੋਲ ਪਾਸਟਰ ਹਨ ਜਿਹਡ਼ੇ ਤੁਹਾਡੀ ਸੇਵਕਾਈ ਤੋਂ ਪ੍ਰਭੂ ਦੇ ਵਿੱਚ ਆਏ ਹਨ। ਸਾਡੇ ਕੋਲ ਅਜਿਹੇ ਮਿਸ਼ਨਰੀ ਆਏ ਹਨ ਜਿਹਡ਼ੇ ਤੁਹਾਡੀ ਸੇਵਕਾਈ ਤੋਂ ਪ੍ਰਭੂ ਦੇ ਵਿੱਚ ਆਏ ਹਨ। ਫਲਾਂ ਨੂੰ ਬਣਿਆ ਹੋਣਿਆ ਹੋਣਆ ਅਤੇ ਵੱਧਧੇ ਹੋਇਆ ਵੇਖਣਾ ਬਡ਼ਾ ਹੀ ਰੋਮਾਂਚਕਾਰੀ ਹੈ।

ਟਿੱਪਟ ਨੇ ਆਗੂਆਂ ਦੇ ਨਾਲ ਸਮਾਂ ਬਤੀਤ ਕੀਤਾ ਤਾਂ ਜੋ ਉਹ ਬ੍ਰਾਜੀਲ ਦੇ ਵਿੱਚ ਹੋਰ ਵੱਧ ਖੁਸ਼ਖਬਰੀ ਸਭਾਵਾਂ ਦੇ ਲਈ ਯੋਜਨਾ ਬਣਾ ਸਕੇ। ਉਸਨੇ ਕਿਹਾ, ਮੈਂ ਪ੍ਰਾਰਥਨਾ ਕਰਦਾ ਹਾਂ ਕਿ ਅੱਜ ਤੋਂ ਲੈ ਕੇ ਕਈ ਸਾਲਾਂ ਬਆਦ ਇਸ ਵੱਡੇ ਦੇਸ਼ ਵਿੱਚੋ ਇੱਥੇ ਹੋਰ ਵੀ ਵੱਧ ਪਾਸਟਰ ਅਤੇ ਮਿਸ਼ਨਰੀ ਹੋਣਗੇ ਜਿਹਡ਼ੇ ਸਾਡੀਆਂ ਸਭਾਵਾਂ ਦੇ ਕਾਰਨ ਪ੍ਰਭੂ ਦੇ ਵਿੱਚ ਆਏ ਹੋਣਗੇ।"