Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਦਿਲ ਦੀ ਪੁਕਾਰ – ਸਾਉਥ ਅਫਰੀਕਾ

"ਅੱਜ ਦੀ ਰਾਤ ਇੱਕ ਅਚਰਜ ਹੈ। ਪਰਮੇਸ਼ੁਰ ਨੇ ਸਾਨੂੰ ਹੁਣ ਆਪਣੀ ਕਿਰਪਾ ਨੂੰ ਵਿਖਾਲੀਆ ਹੈ। ਹੁਣ, ਮੈਂ ਕਰਦਾ ਹਾਂ ਕਿ ਉਹ ਆਪਣੀ ਮਹੀਮਾ ਨੂੰ ਵਿਖਾਲ ਰਿਹਾ ਹੈ।" ਸੈਮੀ ਟਿੱਪਟ ਦੀ ਆਵਾਜ ਇੱਕ ਆਤਮਿਕ ਬੇਦਾਰੀ ਉਸ ਦੇਸ਼ ਦੇ ਵਿੱਚ ਆਏ ਦੇ ਸੱਦੇ ਦੇ ਲਈ, ਉਤਸਾਹ ਦੇ ਨਾਲ ਗਰਜ ਉੱਠੀ ਜਦੋਂ ਉਹ ਸਾਉਥ ਅਫਰੀਕਾ ਦੇ ਰੋਸਟਰ ਸ਼ਹਿਰ ਦੇ ਮੁੱਖ ਚੁਰਾਹੇ ਦੇ ਖਲੌਤਾ ਸੀ। ਉਸਨੂੰ ਇਹ ਰਿਪਰੋਟ ਮਿਲੀ ਕਿ ਉਸਦੀ ਅਵਾਜ ਨੂੰ ਸ਼ਹਿਰ ਦੇ ਕੇਂਦਰ ਤੋਂ ਦੌ ਕਿਲੋਮੀਟਰ ਦੇ ਦਾਇਰੇ ਦੇ ਵਿੱਚ ਸੁਣਿਆ ਜਾ ਸਕਦਾ ਹੈ।

ਇੱਕ ਅਚਰਜ ਭਰੇ ਕੰਮ ਦੀ ਮੁਨਾਦੀ ਕਰਨ ਦਾ ਕਾਰਨ – ਇੱਕ ਦਿਨ ਪਹਿਲਾਂ ਬਡ਼ੀ ਤੇਜ ਹਨ੍ਹੇਰੀ ਆਈ ਸੀ ਅਤੇ ਤੇਜ ਬਾਰਿਸ਼ ਪਈ ਸੀ। ਪਰ, ਜਦੋਂ ਟਿੱਪਟ ਪ੍ਰਚਾਰ ਦੇ ਲਈ ਖਡ਼ੇ ਹੋਏ, ਤਾਂ ਬਾਰਿਸ਼ ਸ਼ਾਂਤ ਹੋ ਗਈ ਅਤੇ ਹਨ੍ਹੇਰੀ ਬੰਦ ਹੋ ਗਈ ਅਤੇ ਉਹ ਸ਼ਹਿਰ ਦੇ ਮੁੱਖ ਚੁਰਾਹੇ ਉੱਤੇ ਖਡ਼ਾ ਹੋ ਸਕਿਆ ਅਤੇ ਬੇਦਾਰੀ ਦੇ ਲਈ ਬੁਲਾਹਟ ਦਿੱਤੀ। ਅੰਨਗੂਸ ਬੂਕਹਾਨ, ਆਲੂ ਵਰਗਾ ਵਿਸ਼ਵਾਸ, ਫਿਲਮ ਦਾ ਵਿਸ਼ੇ ਹੈ, ਨੇ ਖੁਲ੍ਹੇਆਮ ਅਗਲੇ ਦਿਨ ਦੇ ਲਈ ਇੱਕ ਠੀਕ ਵਾਤਾਰਵਰਣ ਦੀ ਭਵਿੱਖਬਾਣੀ ਕੀਤੀ ਸੀ। ਐਤਵਾਰ ਦਿਨ, ਜਦੋਂ ਟਿੱਪਟ ਨੇ ਬੁਲਾਹਟ ਦਾ ਅਤੇ ਬੁਕਾਨ ਨੇ ਖੁਲ੍ਹੇਆਮ ਵਾਤਾਵਰਣ ਦਾ ਸੱਦਾ ਦੇ ਦਿੱਤਾ, ਤਾਂ ਬਾਰਿਸ਼ ਅਤੇ ਹਨ੍ਹੇਰੀ ਫਿਰ ਆ ਗਈ ਅਤੇ ਫਿਰ ਦੁਬਾਰਾ ਸ਼ਹਿਨ ਨੂੰ ਭਰ ਦਿੱਤਾ।

ਹਜਾਰਾਂ ਦੀ ਗਿਣਤੀ ਦੇ ਵਿੱਚ ਟਿੱਪਟ ਅਤੇ ਬੂਕਹਾਨ ਦੇ ਪ੍ਰਚਾਰ ਦੇ ਅੰਤ ਵਿੱਚ ਲੋਕਾਂ ਨੇ ਤੌਬਾ ਕੀਤੀ। ਟਿੱਪਟ ਨੇ 2 ਇਤਹਾਸ 7:1-14 ਤੋਂ ਪ੍ਰਚਾਰ ਕੀਤਾ। ਉਸਨੇ ਰੋਮਾਨਿਆ ਦੀ ਕ੍ਰਾਤੀ ਦੇ ਬਾਰੇ ਵਿੱਚ ਦਸਿਆ । ਉਸਨੇ ਕਿਹਾ ਕਿ ਕਿਵੇਂ ਰੌਮਾਨਿਆਂ ਦੇ ਵਿੱਚ ਲੋਕਾਂ ਨੇ ਇੱਕ ਦਹਾਕੇ ਦੇ ਵੱਧ ਪ੍ਰਾਰਥਨਾ ਕੀਤੀ ਸੀ ਇਸਤੋਂ ਪਹਿਲਾਂ ਕਿ ਪਰਮੇਸ਼ੁਰ ਨੇ ਉਨ੍ਹਾਂ ਦੀ ਪ੍ਰਾਰਥਨਾਵਾਂ ਦਾ ਉੱਤਰ ਦਿੰਦਾ। "ਉਸ ਅਲੌਕਿਕ ਪਲਾਂ ਦੇ ਵਿੱਚ, ਦੇਸ਼ ਦੇ ਵਿੱਚ ਨਾਸਤਿਕ ਵਾਦ ਦੀ ਹਨ੍ਹੇਰੀ ਨੂੰ ਪਰਮੇਸ਼ੁਰ ਦੀ ਆਤਮਾ ਨੇ ਬਾਹਰ ਕੱਢ ਦਿੱਤਾ। ਰੋਮਾਨਿਆ ਦਾ ਪਰਮੇਸ਼ੁਰ ਹੀ ਸਾਉਥ ਅਫਰ੍ਰੀਕਾ ਦਾ ਪਰਮੇਸ਼ੁਰ ਹੈ। ਰੋਮਾਨਿਆ ਦਾ ਪਰਮੇਸ਼ੁਰ ਹੀ ਅਮਰੀਕਾ ਦਾ ਪਰਮੇਸ਼ੁਰ ਹੈ। ਉਹ ਅੱਜ, ਕਲ ਅਤੇ ਸਤੀਪਕ ਕਾਲ ਲਈ ਇੱਕੋ ਜਿਹਾ ਹੈ," ਅਮਰੀਕਾ ਦੇ ਪ੍ਰਚਾਰਕ ਨੇ ਇਨ੍ਹਾਂ ਗੱਲਾਂ ਨੂੰ ਕਿਹਾ।

ਬੂਕਹਾਨ ਨੇ ਯਿਸੂ ਦੇ ਉੱਤੇ ਵਿਸ਼ਵਾਸ ਕਰਨ ਅਤੇ ਤੌਬਾ ਕਰਨ ਦੇ ਲਈ ਸੱਦਾ ਦਿੱਤਾ। ਬੂਕਹਾਨ, ਇੱਕ ਸਾਉਥ ਅਫਰੀਕਾ ਦੇ ਕਿਸਾਨ ਹੈ, ਜਿਸਨੇ ਪਰਮੇਸ਼ੁਰ ਨੇ ਉਸਦੇ ਦੇਸ਼ ਦੇ ਵਿੱਚ ਬਡ਼ੀ ਸ਼ਕਤੀ ਦੇ ਨਾਲ ਇਸਤੇਮਾਲ ਕੀਤਾ। ਸੱਤ ਸਾਲ ਪਹਿਲਾਂ, ਉਸਨੇ ਸ਼ਾਮਰਥਸ਼ਾਲੀ ਲੋਕ ਦੇ ਨਾਂ ਤੋਂ ਸਭਾਵਾਂ ਨੂੰ ਅਰੰਭ ਕੀਤਾ ਸੀ। ਪਿਛਲੇ ਸਾਲ 150,000 ਤੋਂ ਵੱਧ ਲੋਕਾਂ ਨੇ ਇਸਦੇ ਵਿੱਚ ਹਿੱਸਾ ਲਿਆ। ਤਿੰਨ ਸਾਲ ਪਹਿਲਾਂ, ਇਨ੍ਹਾਂ ਸਭਾਵਾਂ ਦੇ ਵਿੱਚ 300,000-400,000 ਲੋਕ ਬੂਕਹਾਨ ਦੇ ਦੁਆਰਾ ਬਣਾਏ ਗਏ ਸ਼ਮਿਆਨੇ ਦੇ ਹੇਠਾਂ ਪਰੇਮਸ਼ੁਰ ਦੀ ਅਰਾਧਨਾ ਕਰਨ ਦੇ ਲਈ ਇੱਕਠੇ ਹੋਏ।

ਰੋਸਟਰ ਸ਼ਹਿਰ ਦੇ ਵਿੱਚ ਖੁਲ੍ਹੇਆਮ ਇਹ ਸਭਾਵਾਂ ਦਿਲ ਦੀ ਪੁਕਾਰ – ਸਾਉਥ ਅਫਰੀਕਾ ਦੇ ਲਈ ਕੌਮੀ ਸਭਾਵਾਂ ਦਾ ਇੱਕ ਹਿੱਸਾ ਸਨ। ਇਹ ਸਭਾਵਾਂ ਰੋਸਟਰ ਸ਼ਹਿਰ ਦੇ ਵਿੱਚ 150 ਸਾਲਵੀ ਬਰਸੀ ਰੋਸਟਰ ਸ਼ਹਿਰ ਦੀ ਬੇਦਾਰੀ ਨੂੰ ਮਨਾਉਣ ਦੇ ਲਈ ਐੰਡਰੀਉ ਮੂਰੇ ਦੇ ਸੇਵਕਾਈ ਦੇ ਅਧੀਨਤਾ ਦੇ ਵਿੱਚ ਕੀਤੀਆਂ ਗਈਆਂ ਸਨ। ਰੋਸਟਰ ਸ਼ਹਿਰ ਦੇ ਵਿੱਚ ਅਪ੍ਰੈਲ 1860 ਦੇ ਵਿੱਚ ਪਰਮੇਸ਼ੁਰ ਦੀ ਹਨ੍ਹੇਰੀ ਵੱਗੀ ਸੀ। ਇਹ ਇਹੋ ਚੁਰਾਹਾ ਸੀ ਜਿੱਥੇ ਟਿੱਪਟ ਅਤੇ ਬੂਕਹਾਨ ਨੇ ਪ੍ਰਚਾਰ ਕੀਤਾ ਸੀ।

1860 ਵਿੱਚ ਇੱਕ 15 ਸਾਲ ਦੀ ਕੁਡ਼ੀ ਪਰਮੇਸ਼ੁਰ ਦੇ ਅੱਗੇ ਇੱਕ ਪ੍ਰਾਰਥਨਾ ਸਭਾ ਦੇ ਵਿੱਚ ਰੌਣ ਲਈ। ਜਦੋਂ ਉਹ ਪਰਮੇਸ਼ੁਰ ਦੀ ਅਰਾਧਨਾ ਕਰ ਰਹੀ ਸੀ, ਤਾਂ ਹਨ੍ਹੇਰੀ ਚਲ ਪਈ ਅਤੇ ਉਨ੍ਹਾਂ ਦੇ ਉੱਤੇ ਆ ਠਹਰੀ, ਅਤੇ ਸਭਾ ਦੇ ਵਿੱਚ ਆਇਆ ਹੋਇਆ ਹਰੇਕ ਵਿਅਕਤੀ ਨਾ ਰੋਕੇ ਜਾਣ ਵਾਲੇ ਰੌਣੇ ਦੇ ਨਾਲ ਰੌ ਪਏ। ਐੰਡਰੀਉ ਮੂਰੇ ਨੇ ਸੋਚਿਆ ਕੀ ਸਭ ਕੁਝ ਬੇਕਾਬੂ ਹੋ ਰਿਹਾ ਸੀ ਅਤੇ ਉਸਨੇ ਸਭਾ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਰੋਕ ਨਹੀ ਸਕਿਆ। ਸਭਾ ਦੀ ਦੂਸਰੀ ਰਾਤ, ਫਿਰ ਉਹੋ ਜਿਹੀ ਵਾਪਰੀ। ਐੰਡਰੀਉ ਮੂਰੇ ਨੇ ਇੱਕ ਵਾਰੀ ਫਿਰ ਇੱਸ "ਬੇ ਢੱਬ" ਜਿਹੇ ਵਿਵਹਾਰ ਨੂੰ ਕਾਬੂ ਕਰਨ ਦੀ ਅਸਫਲ ਕੋਸ਼ਿਸ਼ ਕੀਤਾ, ਪਰ ਉਹ ਸਫਲ ਨਹੀ ਹੋ ਸਕਿਆ। ਇੱਕ ਅਮਰੀਕਾ ਦੇ ਔਰਤ ਨੇ ਐੰਡਰੀਉ ਮੂਰੇ ਨੂੰ ਕਿਹਾ ਕਿ, "ਮੈਂ ਤਾਂ ਅੱਜੇ ਅੱਜੇ ਅਮਰੀਕਾ ਤੋਂ ਆਈ ਹਾਂ, ਅਤੇ ਇਹੋ ਜਿਹੀ ਗੱਲਾਂ ਉੱਥੇ ਵੀ ਹੋ ਰਹਿਆਂ ਹਨ। ਇਹ ਪਰਮੇਸ਼ੁਰ ਦੀ ਵੱਲੋਂ ਹੈ।" ਸ਼੍ਰੀ ਮਾਨ ਮੂਰੇ ਨੂੰ ਉਸ ਵੇਲੇ ਪਰਮੇਸ਼ੁਰ ਦੀ ਆਤਮਾ ਦੇ ਚਲਨ ਦੇ ਬਾਰੇ ਵਿੱਚ ਪਤਾ ਚਲਿਆ ਅਤੇ ਉਹ ਬੇਦਾਰੀ ਨੂੰ ਅਗੁਵਾਈ ਦੇਣ ਲੱਗਾ।

ਉਸ ਸਭਾ ਦੇ ਵਿੱਚੋ ਕਈ ਸਾਰੇ ਪ੍ਰਚਾਰਕਾਂ ਨੇ ਪਿਛਲੇ ਹਫਤੇ ਦੇ ਇਸ ਪਰਮੇਸ਼ੁਰ ਦੇ ਚਲਨ ਦੇ ਇਸ ਅਨੁਭਵ ਨੂੰ ਜਿਹਡ਼ਾ 1860 ਦੇ ਵਿੱਚ ਹੋਇਆ ਸੀ ਨੂੰ ਯਾਦ ਕੀਤਾ। ਉਨ੍ਹਾਂ ਦੇ ਵਿੱਚੋ ਕੁਝ ਪ੍ਰਚਾਰਕ ਇੱਕ ਵੱਡੀ ਕਲੀਸੀਆ ਮੌਰਲੇਟਾ ਡੱਚ ਰਿਫੋਰਮੰਡ ਚਰਚ ਜਿਹਡ਼ੀ ਪਿਰੋਸ਼ੀਆ, ਦੇ ਪਾਸਟਰ ਸਨ। ਇੱਕ ਸਾਉਥ ਅਫਰੀਕਨ ਪ੍ਰਚਾਰਕ ਮੌਸਟਰਾਟ ਨੇ ਬੂਕਹਾਨ ਦੇ ਪ੍ਰਚਾਰ ਕਰ ਲੈਂਣ ਤੋਂ ਬਆਦ ਉਸੇ ਚੁਰਾਹੇ ਦੇ ਉੱਤੇ ਜਵਾਨਾਂ ਨੂੰ ਪ੍ਰਚਾਰ ਕੀਤਾ। ਨਾਲ ਹੀ ਨਾਲ, ਇਸ ਸਭਾ ਦੇ ਵਿੱਚ ਹੋਰ ਕਈ ਅਮਰੀਕ ਦੇ ਪ੍ਰਚਾਰਕ ਨੇ ਪ੍ਰਚਾਰ ਕੀਤਾ। ਹਰ ਹਫ਼ਤੇ ਇਹ ਪ੍ਰਚਾਰਕ ਵੱਖ ਵੱਖ ਕਲੀਸੀਆਵਾਂ ਦੇ ਵਿੱਚ ਬਦਲੇ ਜਾਂਦੇ ਸਨ। ਸੈਮੀ ਟਿੱਪਟ ਨੇ ਸੌੰਟਾਗੂ ਦੇ ਵਿੱਚ ਐਤਵਾਰ ਦੀ ਰਾਤ ਪ੍ਰਚਾਰ ਕੀਤਾ। ਮੌੰਟਾਗੂ ਦੇ ਵਿੱਚ 1860 ਵਰਗੀ ਬੇਦਾਰੀ ਫਿਰ ਆ ਗਈ ਅਤੇ ਉਸੇ ਵੇਲੇ ਇਹ ਰੋਸਟਰ ਸ਼ਹਿਰ ਦੇ ਵਿੱਚ ਵੀ ਆ ਗਈ। ਟਿੱਪਟ ਦੇ ਸੰਦੇਸ਼ ਦੇ ਪ੍ਰਤੀ ਉੱਤਰ ਦੇ ਵਿੱਚ ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਉੱਤਰ ਦਿੱਤਾ ਅਤੇ ਆਪਣੇ ਜੀਵਨਾਂ ਨੂੰ ਮਸੀਹ ਨੂੰ ਮੌੰਟਾਗੂ ਦੀ ਸ਼ਬਾ ਦੇ ਵਿੱਚ ਐਤਵਾਰ ਦੀ ਸ਼ਾਮ ਨੂੰ ਸੌਪ ਦਿੱਤਾ

ਅੰਨਗੂਸ ਬੂਕਹਾਨ ਨੇ ਰੋਸਟਰ ਸ਼ਹਿਰ ਦੇ ਦਿਨ ਸ਼ਨੀਵਾਰ ਨੇ ਲੋਕਾਂ ਨੂੰ ਪ੍ਰਚਾਰ ਦੇ ਵੇਲੇ ਕਿਹਾ, "ਬੇਦਾਰੀ ਇੱਥੇ ਹੈ।" ਉਸਨੇ ਕਿਹਾ ਕਿ ਕਿਵੇਂ ਹਜਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਉਸਦੇ ਦੁਆਰਾ ਬਣਾਏ ਗਏ ਪੰਡਾਲ ਦੇ ਵਿੱਚੋ ਵਾਪਸ ਗਏ ਸਨ ਉਨ੍ਹਾਂ ਦੇ ਕੁਝ ਹਫਤੀਆਂ ਪਹਿਲਾਂ ਉੱਤੇ ਅਰਾਧਨਾ ਅਤੇ ਪਰਮੇਸ਼ੁਰ ਦੇ ਵਚਨ ਨੂੰ ਸੁਣਨ ਆਉਂਣ ਤੋਂ ਪਹਿਲਾਂ। ਕੁਝ ਨਿਸ਼ਚਿਤ ਹੀ ਸਾਉਥ ਅਫਰੀਕਾ ਦੇ ਵਿੱਚ ਹੋ ਰਿਹਾ ਸੀ। ਦਿਲ ਦੀ ਪੁਕਾਰ – ਸਾਉਥ ਅਫਰੀਕਾ ਦੀ ਬੇਦਾਰੀ ਇੱਸ ਹਫਤੇ ਦੇ ਅੰਤ ਦੇ ਵਿੱਚ ਪਿਰੋਸ਼ੀਆ ਸ਼ਹਿਰ ਦੀ ਮੌਰਲੇਟਾ ਚਰਚ ਵਿੱਚ ਵੀ ਜਾਰੀ ਰਹੇਗੀ। ਫ੍ਰਾਨਕੋਇਸ ਕਾਰ, ਦਿਲ ਦੀ ਪੁਕਾਰ ਸਾਉਥ ਅਫਰੀਕਾ ਦੇ ਨਿਦੇਸ਼ਕ ਸੀ, ਅਤੇ ਜਿਹ਼ਡ਼ਾ ਉਨ੍ਹਾਂ ਦੇ ਵਿੱਚੋ ਇੱਕ ਪ੍ਰਚਾਰਕ ਸੀ, ਇੰਝ ਕਹਿੰਦੇ ਹਨ ਕਿ ਉਹ ਪਰਮੇਸ਼ੁਰ ਦੇ ਵਿੱਚ ਵਿਸ਼ਵਾਸ ਕਰਦੇ ਹਨ ਕਿਉਹ ਸਾਉਥ ਅਫਰੀਕਾ ਦੇ ਵਿੱਚ ਕੁਝ ਖਾਸ ਕੰਮ ਕਰ ਰਿਹਾ ਸੀ। ਉਹ ਉਨ੍ਹਾਂ ਦੀ ਜਮੀਨ ਦੇ ਉੱਤੇ ਇੱਕ ਸ਼ਕਤੀਸ਼ਾਲੀ ਬੇਦਾਰੀ ਦੇ ਲਈ ਤਰਸ ਰਹੇ ਸਨ। ਉਹ ਇਸ ਤਰ੍ਹਾਂ ਦੀ ਬੇਦਾਰੀ ਦੇ ਲਈ ਕਈ ਸਾਲਾਂ ਤੋਂ ਕੰਮ ਕਰ ਰਹੇ ਸਨ ਅਤੇ ਇਹ ਦੇਖਣਾ ਚਾਹ ਰਹੇ ਸਨ ਕਿ ਇਹ ਆ ਜਾਵੇ।

ਅਸੀ ਐਸ ਟੀ ਐਮ ਦੇ ਆਪਣੇ ਸਾਰੇ ਮਿੱਤਰਾਂ ਨੂੰ ਇਹ ਕਹਿੰਦੇ ਹਾਂ ਕਿ ਉਹ ਇਹ ਹਫਤੇ ਅਤੇ ਅਗਲੇ ਹਫਤੇ ਦੇ ਵਿੱਚ ਇਨਾਂ ਸਭਾਵਾਂ ਦੇ ਲਈ ਪ੍ਰਾਰਥਨਾ ਕਰਨ। ਟਿੱਪਟ, ਬੂਕਹਾਨ, ਕਾਰ ਅਤੇ ਮੌਰਲਿਟਾ ਦੇ ਵਿੱਚ ਹੋਰ ਪ੍ਰਚਾਰਕ ਅਤੇ ਹੋਰ ਥਾਵਾਂ ਜਿਵੇਂ ਜੋਹਨਸਬਰਗ/ ਪਿਰੋਸ਼ੀਆ ਦੇ ਇਲਾਕੇ ਦੇ ਲਈ ।