Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਐਸ ਟੀ ਐਮ ਭਾਰਤ ਦੀ ਬੇਦਾਰੀ ਦੇ ਲਈ ਦਿਲ ਦੀ ਪੁਕਾਰz ਦੀ ਫਿਲਮ ਬਣਾਉਣੀ ਅਰੰਭ ਕਰਦਾ ਹੈ

ਸੈਮ ਟਿੱਪਟ ਮਿਨੀਸਟਰੀਜ਼ ਨੇ ਭਾਰਤ ਦੀ ਬੇਦਾਰੀ ਦੇ ਲਈ ਦਿਲ ਦੀ ਪੁਕਾਰ ਦੀ ਪਿਛਲੇ ਹਫ਼ਤੇ ਤੋਂ ਫਿਲਮ ਬਣਾ ਕੇ ਉਸਦਾ ਪ੍ਰਸਾਰਣ ਅਰੰਭ ਕੀਤਾ ਹੈ। ਟੇਲੀਵਿਜਨ ਦੇ ਵਿੱਚ ਇੰਨ੍ਹਾਂ ਦੀ ਲਡ਼ੀ ਦਾ ਪ੍ਰਸਾਰਣ ਮਈ/ਜੂਨ ਦੇ ਸਮੇਂ ਦੇ ਵਿੱਚ ਨਿਰਧਾਰਤ ਕੀਤਾ ਗਿਆ ਹੈ ਅਤੇ ਇਹ ਉਮੀਦ ਕੀਤੀ ਜਾਂਦੀ ਹੈ ਕਿ ਭਾਰਤ ਦੇ ਤਾਮੀਲ ਨਾਡੂ ਸੂਬੇ ਦੇ ਵਿੱਚ ਲੱਖਾਂ ਦੀ ਗਿਣਤੀ ਵਿੱਚ ਲੋਕ ਇਸਨੂੰ ਵੇਖਣਗੇ। ਐਸ ਟੀ ਐਮ ਨੇ ਇਨ੍ਹਾਂ ਪ੍ਰਸਾਰਣਾਂ ਦੇ ਬਾਰੇ ਵਿੱਚ ਗੂੱਡ ਨਿਉਸ ਟੇਲੀਵਿਜਨ ਦੇ ਨਾਲ ਨਵੰਮਬਰ 2010 ਦੇ ਗੱਲਬਾਤ ਅਰੰਭ ਕੀਤੀ ਸੀ।

ਇਨ੍ਹਾਂ ਪ੍ਰਸਾਰਣਾਂ ਦੇ ਵਿੱਚ ਕਾਫੀ ਸਾਰੇ ਉਨ੍ਹਾਂ ਪ੍ਰਚਾਰਕਾਂ ਦੇ ਸੰਦੇਸ਼ ਹਨ ਜਿਹਨਾਂ ਨੇ ਬਿੱਲੀ ਗ੍ਰਾਹਮ ਦੇ ਟ੍ਰੇਨਿਗ ਸੈਂਟਰ, ਦੱ ਕੋਵ ਦੇ ਵਿੱਚ ਹੋਇਆਂ ਬੇਦਾਰੀ ਦੇ ਲਈ ਦਿਲ ਦੀ ਪੁਕਾਰ ਸਭਾਵਾਂ ਵਿੱਚ ਪ੍ਰਚਾਰ ਕੀਤਾ ਸੀ। ਐਸ ਟੀ ਐਮ ਇਹ ਅਨੁਮਾਨ ਲਾਂਉਂਦੀ ਹੈ ਕਿ ਰਈ ਲੱਖਾਂ ਦੀ ਗਿਣਤੀ ਦੇ ਵਿੱਚ ਭਾਰਤੀਯ ਵਿਸ਼ਵਾਸੀ ਇਨ੍ਹਾਂ ਹਫਤੇਵਾਰੀ ਪ੍ਰਸਾਰਣਾਂ ਨੂੰ ਵੇਖਣਗੇ। ਭਾਵੇਂ ਇਸਦੇ ਵਿੱਚ ਕੋਈ ਸ਼ਕ ਨਹੀ ਹੈ ਕਿ ਭਾਰਤੀਯ ਵਿਸ਼ਵਾਸੀ ਬਿੱਲੀ ਗ੍ਰਾਹਮ ਦੇ ਟ੍ਰੇਨਿਗ ਸੈਂਟਰ ਦੇ ਵਿੱਚ ਆਣ ਲਈ ਮਾਮਰਥ ਨਹੀ ਹ, ਉਹ ਤਾਂ ਵੀ ਵੇਲੀਵਿਜਨ ਦੇ ਰਾਹੀਂ ਇਨ੍ਹਾਂ ਸਭਾਵਾਂ ਦੇ ਵਿੱਚ ਹਿੱਸਾ ਲੈ ਸਕਦੇ ਹਨ। ਭਾਸ਼ਾ ਨੂੰ ਬਦਲ ਦਿੱਤਾ ਜਾਵੇਗਾ ਅਤੇ ਪ੍ਰਚਾਰਕ ਨੂੰ ਵੇਖਣ ਵਾਲੇ ਉਸਦੀ ਭਾਸ਼ਾ ਦੇ ਜੁਬਾਨ ਦੇ ਵਿੱਚ ਸੁਣ ਵੇਖ ਸਕਣਗੇ।

ਐਸ ਟੀ ਐਮ ਇਸ ਸਾਲ ਫਿਰ ਇੱਕ ਦਿਲ ਦੀ ਪੁਕਾਰ ਸਭਾ ਨੂੰ ਚੈਨੇ ਦੇ ਵਿੱਚ ਕਰੇਗਾ। ਮੈਂ ਉਮੀਦ ਕਰ ਰਿਹਾ ਹਾਂ ਕਿ ਇਸਦੇ ਵਿੱਚ ਪ੍ਰਚਾਰਕ ਦਿਲ ਦੀ ਪੁਕਾਰ (ਮੈਂ ਵੀ ਇਸਦੇ ਵਿੱਚ ਸ਼ਾਮਿਲ ਹਾਂ) ਸਭਾਵਾਂ ਦੇ ਵਿੱਚੋ ਹੋਣ ਜਿਹਡ਼ੇ ਭਾਰਤ ਦੇ ਆਗੂਆਂ ਦੀ ਸੇਵਕਾਈ ਕਰਨੇਗੇ। ਐਸ ਟੀ ਐਮ ਪ੍ਰਚਾਰਕਾਂ ਨੂੰ ਲੈਂਣ ਦੀ ਯੋਜਨਾਂ ਵੀ ਬਣਾ ਰਹੀ ਹੈ ਜਿਹਡ਼ੇ ਇਨ੍ਹਾਂ ਸਭਾਵਾਂ ਵਿੱਚ ਹਿੱਸਾਂ ਲੈਣਗੇ ਅਤੇ ਅਸੀ ਉਮੀਦ ਕਰਦੇ ਹਾਂ ਕਿ ਉਹ ਬੇਦਾਰੀ ਦੇ ਦਰਸ਼ਨ ਨੂੰ ਪ੍ਰਾਪਤ ਕਰਨੇਗੇ। ਜਦੋਂ ਸਭਾ ਦਾ ਅੰਤ ਹੋ ਜਾਵੇਗਾ, ਡੇਵ ਟਿੱਪਟ ਅਤੇ ਸੈਮੀ ਟਿੱਪਟ ਫਿਰ ਆਪਣਾ ਸਮਾਂ ਨੌਜਵਾਨ ਪ੍ਰਚਾਰਕ ਨੂੰ ਸਿਖਾਉਣ ਦੇ ਵਿੱਚ ਬਤੀਤ ਕਰਨਗੇ।

ਸੈਮੀ ਟਿੱਪਟ ਹਫਤੇਵਾਰੀ ਪ੍ਰਸਾਰਣਾਂ ਨੂੰ ਦਿੱਤਾ ਕਰਨਗੇ ਜਿਨਾਂ ਦੇ ਵਿੱਚ ਦਿਲ ਦੀ ਪੁਕਾਰ ਪ੍ਰਚਾਰਕਾਂ ਦੇ ਸੰਦੇਸ਼ਾਂ ਦੇ ਮੁੱਖ ਅੰਸਾਂ ਨੂੰ ਵਿਖਾਲਿਆ ਜਾਵੇਗਾ। ਸੈਮੀ ਨਿਜੀ ਬੇਦਾਰੀ ਦੇ ਉੱਤੇ ਸੰਦੇਸ਼ਾ ਦੀ ਇੱਕ ਲਡ਼ੀ ਨੂੰ ਵੀ ਦੇਣਗੇ ਜਿਸਨੂੰ ਇੱਕ ਦੋਡ਼ ਕਿਹਾ ਜਾਂਦਾ ਹੈ। ਡੇਵ ਟਿੱਪਟੀ ਵੀ ਨਵੀਂ ਪੀਡ਼ੀ ਦੇ ਜਵਾਨ ਵਿਸ਼ਵਾਸੀਆਂ ਦੇ ਲਈ ਸੰਦੇਸ਼ ਦੇਣਗੇ ਜਿਸਨੂੰ ਸੰਸਾਰਿਕ ਆਤਮਿਕਤਾ ਕਿਹਾ ਜਾਂਦਾ ਹੈ। ਇਹ ਸੰਦੇਸ਼ ਮਹੀਨੇ ਦੇ ਵਿੱਚ ਇੱਕ ਵਾਰੀ ਪੇਸ਼ ਕੀਤੇ ਜਾਣੇਗੇ।