Hide Button

ਸੈਮੀ ਟਿਪਟ ਮਨੀਸਟੀਰਜ਼ ਤੁਹਾਨੂੰ ਹੇਠ ਲਿਖੀਆਂ ਭਾਸ਼ਾਵਾਂ ਵਿੱਚ ਸੂਚੀ ਪੇਸ਼ ਕਰਦੀ ਹੈ:

English  |  中文  |  فارسی(Farsi)  |  हिन्दी(Hindi)

Português  |  ਪੰਜਾਬੀ(Punjabi)  |  Român

Русский  |  Español  |  தமிழ்(Tamil)  |  اردو(Urdu)

news

ਕਾਂਗੋ – ਦੁਰਘਟਨਾ ਦੇ ਵਿੱਚ ਉਮੀਦ

ਪਿਝਲੇ ਐਤਵਾਰ ਦੀ ਸ਼ਾਮ, ਜੂਨ 21, 2010 – ਇੱਕ ਰੇਲਗੱਡੀ ਨੇ ਪੌੰਟੀ ਨਾਏਰੋ ਸ਼ਰਿਹ, ਜਿਹਡ਼ੀ ਕਾਂਗੋ ਦੀ ਆਰਥਿਕ ਰਾਜਧਾਨੀ ਹੈ, ਤੋਂ ਬ੍ਰਾਜਵਾਇਲ ਲਈ ਆਪਣਾ ਸਫਰ ਆਮ ਤਰੀਕੇ ਦੇ ਨਾਲ ਅਰੰਭ ਕੀਤਾ। ਕੁਝ ਲੋਕਾਂ ਨੇ ਦੇਰ ਸ਼ਾਮ ਨੂੰ ਇਸ ਗੱਲ ਉੱਤੇ ਧਿਆਨ ਦਿੱਤਾ ਹੋਵੇਗਾ ਕਿ ਇਹ ਇੱਹ ਭੀਡ਼ ਦੇ ਨਾਲ ਭਰੀ ਹੋਈ ਰੇਲਗੱਡੀ ਆਮ ਸਪੀਡ ਤੋਂ ਵੱਧ ਤੇਜ ਚਲ ਰਹੀ ਸੀ, ਪਰ ਕਿਸੇ ਨੇ ਸੁਫਨਾ ਵੀ ਨਹੀ ਲਿਆ ਸੀ ਕਿ ਕਿ ਹੋਣ ਵਾਲਾ ਸੀ। ਜਦੋਂ ਰੇਲਗੱਡੀ ਨੇ ਪੌਟੀ ਨਾਏਰੋ ਸ਼ਰਿਹ ਤੋਂ ਲਗਭਗ 40 ਕਿਲੋਮੀਟਰ ਦੀ ਤੇ ਇੱਕ ਮੌਡ਼ ਨੂੰ ਲਿਆ, ਤਾਂ ਇਸਦੇ ਚਾਰ ਡਿੱਬੇ ਪਟਰੀ ਤੋਂ ਹੇਠਾਂ ਉੱਤਰ ਗਏ ਅਤੇ ਇੱਕ ਸਕਰੀ ਘਾਟੀ ਵਿੱਚ ਜਾ ਵਡ਼ੇ।

ਲੋਕੀ ਚਿੱਲਾ ਰਹੇ ਸਨ। ਸ਼ਰੀਰ ਮੁਰਦਾ ਹੋ ਗਏ ਸਨ ਅਤੇ ਇੱਕ ਦੂਜੇ ਦੇ ਉੱਤੇ ਪਏ ਹੋਏ ਸਨ। ਫਿਰ ਇੰਜਨ ਉਸ ਸਕਰੀ ਘਾਟੀ ਦੇ ਵਿੱਚ ਜੋਰ ਦੀ ਜਾ ਵਜਾਂ ਜਿਸ ਵਿੱਚ ਡਰੇ ਹੋਏ ਯਾਤਰੀ ਉਲਝਨ ਵਿੱਚ ਪਏ ਹੋਏ ਸਨ। ਅਖੀਰ ਦੇ ਵਿੱਚ, ਕਬਰਸਤਾਨ ਵਾਲੀ ਸ਼ਾਂਤੀ। ਲਗਭਗ 100 ਯਾਤਰੀ ਜਿੰਨਾਂ ਦੀ ਮੌਤ ਹੋ ਚੁੱਕੀ ਸੀ ਉਨ੍ਹਾਂ ਦੇ ਹਮੇਸ਼ਾ ਦੇ ਲਈ ਸ਼ਾਂਤ ਹੋ ਗਈ ਅਵਾਜ ਦੇਸ਼ ਦੇ ਲਈ ਉੱਚੀ ਬੁਲਾਰੇ ਦੇ ਵਿੱਚ ਸੀ। ਲਗਭਗ 700 ਲੋਕਾਂ ਦੇ ਦਰਦ ਭਰੇ ਰੌਣੇ ਨੇ ਪੌੰਟੀ ਨਾਏਰੋ ਸ਼ਰਿਹ ਨੂੰ ਹਿਲਾ ਦਿੱਤਾ, ਜਦੋਂ ਉਨ੍ਹਾਂ ਦੇ ਪਰਿਵਾਰਾਂ ਦੇ ਮੈਂਬਰ ਰੇਲਵੇ ਸੇਟੇਸ਼ਨ ਦੇ ਵਿੱਚ ਇੱਸ ਗੱਲ ਨੂੰ ਜਾਨਣ ਦੇ ਲਈ ਇੱਕਠੇ ਹੋਏ ਕਿ ਉਨ੍ਹਾਂ ਦੇ ਸੰਬਧੀਆਂ ਜਿਉਂਦੇ ਹਨ ਜਾਂ ਨਹੀ।

ਸਰਕਾਰ ਨੇ ਜੂਨ 26-28 ਨੂੰ ਕੌਮੀ ਵਿਲਾਪ ਵਾਲੇ ਦਿਨ ਦੇ ਰੂਪ ਦੇ ਵਿੱਚ ਮਨਾਉਣ ਦੀ ਮੁਨਾਦੀ ਕੀਤੀ। ਇਹ ਕਾਂਗੇ ਦੇ ਵਿੱਚ ਇੱਕ ਇਤਹਾਸਕ ਅਨੁਪਾਤੀ ਦੁਰਘਟਨਾ ਸੀ।

ਸ਼ੁਕਰਵਾਰ, ਜੂਨ 25 -27, 2010 - ਅੰਤਰ ਰਾਸ਼ਟੀਆ ਪ੍ਰਚਾਰਕ ਸੈਮੀ ਟਿੱਪਟ ਨੇ ਪੌੰਟੀ ਨਾਏਰੋ ਸ਼ਰਿਹ ਦੇ ਸ਼ਹਿਹ ਦੇ ਵਿੱਚ ਖੁਸ਼ਖਬਰੀ ਦੀ ਸਭਾਵਾਂ ਦੀ ਲਡ਼ੀ ਦਾ ਅਰੰਭ ਕੀਤਾ, ਜਿੰਨਾਂ ਨੂੰ ਪੂਰੇ ਸ਼ਰਿਹ ਦੇ ਵਿੱਚ ਸਥਾਨੀਆ ਕਲੀਸੀਆਵਾਂ ਦੇ ਸਹਿਯੋਗ ਜੇ ਨਾਲ ਕੀਤਾ ਗਿਆ ਸੀ। ਟਿੱਪਟ ਨੇ ਇਨ੍ਹਾਂ ਸਭਾਵਾਂ ਦੇ ਵਿੱਚ ਕਈ ਮਹੀਨੀਆਂ ਤੋਂ ਪਹਿਲਾਂ ਤੋਂ ਤਿਆਰੀ ਕੀਤੀ ਸੀ। ਪਰ, ਸਫਰ ਦੀ ਮੁਸ਼ਕਿਲਾਂ ਦੇ ਕਾਰਨ, ਸ਼ਭਾਵਾਂ ਲਗਭਗ ਛੇ ਮਹੀਨੀਆਂ ਤੋਂ ਵੱਧ ਸਮਾਂ ਤੋਂ ਬਆਦ ਦੇ ਵਿੱਚ ਅਰੰਭ ਹੋਇਆਂ। ਕਿਸੇ ਵੀ ਆਯੋਜਨ ਨੇ ਇਸ ਗਲ ਦੀ ਕਲਪਨਾ ਨਹੀ ਕੀਤੀ ਸੀ ਕਿ ਸਮਾਂ ਏਨਾ ਨਾਜੂਕ ਸਿਥਤੀ ਵਾਲਾ ਹੋਵੇਗਾ।

ਦੇਸ਼ ਨੂੰ ਵਿਲਾਪ ਦੇ ਲਈ ਸੱਦਾ ਦਿੱਤਾ ਗਿਆ ਸੀ ਕਿਉਂਕਿ ਰੇਲਗੱਡੀ ਦੀ ਦੁਰਘਟਨਾ ਹੋ ਗਈ ਸੀ। ਟੇਲੀਵਿਜਨ, ਰੇਡੀਓ ਅਤੇ ਖਬਰਾਂ ਪ੍ਰਸਰਾਣ ਕਰਨ ਵਾਲਿਆਂ ਨੇ ਟਿੱਪਟ ਤੋਂ ਕੁਝ ਉਤਸਾਹ ਦੇ ਸ਼ਬਦ ਉਨ੍ਹਾਂ ਦੇ ਲਈ ਬੋਲਣ ਲਈ ਕਿਹਾ ਜਿੰਨਾ ਨੂੰ ਇਸ ਦੁਰਘਟਨਾ ਨੇ ਪ੍ਰਭਾਵਿਤ ਕੀਤਾ ਸੀ। ਟੈਕਸਟ ਦੇ ਇਸ ਪ੍ਰਾਰਚਾਰਕ ਨੇ ਆਪਣੇ ਦੁੱਖ ਨੂੰ ਇਨ੍ਹਾਂ ਪਰਿਵਾਰ ਅਤੇ ਮਿੱਤਰਾਂ ਦੇ ਲਈ ਪ੍ਰਗਟ ਕੀਤਾ ਜਿਹਡ਼ੇ ਇਸ ਦੁਰਘਟਨਾ ਤੋਂ ਪ੍ਰਭਾਵਿਤ ਹੋਏ ਸਨ ਅਤੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ।

ਕੌਮੀ ਪੱਧਰ ਦੇ ਵਿਲਾਪ ਦੇ ਪਹਿਲੇ ਦਿਨ, ਟਿੱਪਟ ਨੇ ਪੌੰਟੀ ਨਾਏਰੋ ਸ਼ਰਿਹ ਦੇ ਖੁੱਲੇ ਮੈਦਾਨਾਂ ਦੇ ਵਿੱਚ ਹਜਾਰਾਂ ਦੀ ਗਿਣਤੀ ਦੇ ਵਿੱਚ ਇਸ ਗੱਲ ਉੱਤੇ ਪ੍ਰਚਾਰ ਕੀਤਾ ਕਿ ਕਿਵੇਂ, ਜੀਵਨ ਦੇ ਵਿੱਚ ਆਏ ਤੁਫਾਨ ਦੇ ਵਿੱਚ ਖਡ਼ਾ ਹੋਇਆ ਜਾਂਦਾ" ਹੈ। ਲੌਕਾਂ ਨੇ ਨਾ ਕੇਵਲ ਧਿਆਨ ਦੇ ਨਾਲ ਸੁਣਿਆ, ਪਰ ਇੱਕ ਦਮ ਇਸਦਾ ਪ੍ਰਤੀ ਉੱਤਰ ਵੀ ਦਿੱਤਾ। ਹਜਾਰਾਂ ਦੀ ਗਿਣਤੀ ਦੇ ਵਿੱਚ ਲੋਕਾਂ ਨੇ ਆਪਣੇ ਜੀਵਨ ਨੂੰ ਮਸੀਹ ਨੂੰ ਦੇ ਦਿੱਤਾ। ਸਲਾਹਕਾਰਾਂ ਨੇ ਉਨ੍ਹਾਂ ਦੇ ਲਈ ਪ੍ਰਾਰਥਨਾ ਕੀਤੀ ਅਤੇ ਉਨ੍ਹਾਂ ਦੇ ਲਈ ਸੇਵਕਾਈ ਕੀਤੀ।

ਟਿੱਪਟ ਕਾਂਗੋ ਦੇ ਵਿੱਚ ਅੰਗੋਲਿਆ ਦੇ ਮਸੀਹੀ ਆਗੂਆਂ ਦੇ ਸੱਦੇ ਦੇ ਉੱਤੇ ਆਇਆ ਸੀ, ਜਿੱਥੇ ਉਸਨੇ ਪਿਛਲੇ ਕਾਫੀ ਸਾਲਾਂ ਦੇ ਵਿੱਚ ਖੁਸ਼ਖਬਰੀ ਸਭਾਵਾਂ ਵਿੱਚ ਪ੍ਰਚਾਰ ਕਰ ਰਿਹਾ ਸੀ। ਕਾਂਗੋ ਦੇ ਵਿੱਚ ਰਹਿਣ ਵਾਲੇ ਆਗੂਆਂ ਨੇ ਇੰਨਾ ਸਭਾਵਾਂ ਦੇ ਬਾਰੇ ਵਿੱਚ ਸੁਣਿਆ ਸੀ ਅਤੇ ਅੰਗੋਲਿਆ ਦੇ ਲੋਕਾਂ ਨੂੰ ਕਿਹਾ ਸੀ ਉਹ ਟਿੱਪਟ ਨੂੰ ਇਸੇ ਤਰਾਂ ਦੀ ਸਭਾਵਾਂ ਨੂੰ ਕਾਂਗੋ ਦੇ ਵਿੱਚ ਕਰਨ ਦੇ ਲਈ ਉਤਸਾਹਿਤ ਕਰਨ। ਸਭਾਵਾਂ ਤੋਂ ਪਹਿਲਾਂ ਕਲੀਸੀਆਂ ਸਥਾਪਨਾ ਦੇ ਉੱਤੇ ਇੱਕ ਮੇਮੀਨਾਰ ਨੂੰ ਕੀਤਾ ਗਿਆ ਸੀ। ਨਵੀ ਕਲੀਸੀਆਵਾਂ ਦੇ ਅਰੰਭ ਨੂੰ ਕਰਨ ਦੇ ਲਈ ਯੋਜਨਾਵਾਂ ਬਣਾਈਆਂ ਗਈਆਂ ਸਨ ਉਨ੍ਹਾਂ ਲੋਕਾਂ ਦੇ ਨਾਲ ਜਿਹਡ਼ੇ ਇੰਨਾ ਸਭਾਵਾਂ ਦੇ ਵਿੱਚ ਮਸੀਹ ਨੂੰ ਆਪਣਾ ਦਿਲ ਦੇਣਗੇ।

ਟਿੱਪਟ ਨੇ ਕਿਹਾ, "ਲੋਕਾਂ ਨੂੰ ਇੱਕ ਵੱਡੇ ਦਿਲ ਦੀ ਲੋਡ਼ੀ ਸੀ। ਪਰਮੇਸ਼ੁਰ ਸਾਨੂੰ ਸਹੀ ਥਾਂ ਤੇ, ਸਹੀ ਸਮੇਂ ਵਿੱਚ, ਸਹੀ ਸੰਦੇਸ਼ ਦੇ ਨਾਲ ਲੈ ਕਿ ਆਇਆ ਹੈ, ਮੈਂ ਹਮੇਸ਼ਾ ਅਚਰਜ ਦੇ ਵਿੱਚ ਪੈ ਜਾਂਦਾ ਹੈ ਕਿ ਕਿਵੇਂ ਪਰਮੇਸ਼ੁਰ ਮੇਰੇ ਯਾਤਰਾ ਦੇ ਕਾਰਜਕ੍ਰਮ ਨੂੰ ਫਿਰ ਦੁਬਾਰਾ ਬਣਾ ਕੇ ਮੈਨੂੰ ਇੱਕ ਰਣਨੀਤਕ ਥਾ ਤੇ ਉੱਤੇ ਨਾਜੂਕ ਹਾਲਾਤਾਂ ਦੇ ਵਿੱਚ ਲੈ ਕੇ ਆਉਂਦਾ ਹੈ। ਇਹ ਉਸਨੇ ਪੌੰਟੀ ਨਾਏਰੋ ਸ਼ਰਿਹ ਦੇ ਵਿੱਚ ਕੀਤਾ। ਲੈਕਾਂ ਨੇ ਉਨ੍ਹਾਂ ਦੇ ਤੁਫਾਨ ਦੇ ਵਿੱਚ ਨਵੀ ਉਮੀਦ ਨੂੰ ਪ੍ਰਾਪਤ ਕੀਤਾ।"